May 24, 2024

ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਵੰਡੇ ਲੱਡੂ

1 min read

ਬਿਲਾਸਪੁਰ 14 ਫਰਵਰੀ (ਡਾ ਕੁਲਦੀਪ ਸਿੰਘ , ਜਸਵਿੰਦਰ ਸਿੰਘ) ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਤੇ ਪਿੰਡ ਬਿਲਾਸਪੁਰ ਵਿਖੇ ਲੱਡੂ ਵੰਡ ਕੇ ਖੁਸ਼ੀ ਸ਼ਾਝੀ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਯੂਥ ਆਗੂ ਗੁਰਜੰਟ ਸਿੰਘ ਧਾਲੀਵਾਲ, ਗੋਗੀ ਧਾਲੀਵਾਲ, ਹੈਪੀ ,ਰਾਮ ਬਿਲਾਸ,ਗੀਤਾ ਜੋਧੇ ਕੇ,ਜੱਸੀ ਮੈਂਬਰ, ਜੋਗਾ,ਜਰਨੈਲ ਸਿੰਘ, ਭਿੰਦਰ, ਗੁਰਦਾਸ ਸ਼ਰਮਾ ਸੁਖਵਿੰਦਰ ਤੇ ਹੋਰ ।

Leave a Reply

Your email address will not be published. Required fields are marked *

Copyright © All rights reserved. | Newsphere by AF themes.