May 25, 2024

ਖੂਨਦਾਨ ਮਾਹਦਾਨ ਯੂਥ ਕਲੱਬ ਤਲਵਣ ਵਲੋ ਕਿਸਾਨਾ ਦਾ ਸਨਮਾਨ 

1 min read

ਨਕੋਦਰ (ਮਨਪ੍ਰੀਤ ਕੌਰ)

ਦਿੱਲੀ ਮੋਰਚਾ ਜਿੱਤਕੇ ਜਦ ਕਿਸਾਨ ਤੇ ਮਜਦੂਰ ਭਰਾ ਪਿੰਡ ਪਰਤੇ ਤਾ ਖੂਨਦਾਨ ਮਹਾਦਾਨ ਬਲੱਡ ਸੰਸਥਾ ਵਲੋ ਉਨਾ ਦਾ ਨਿੱਘਾ ਸੁਆਗਤ ਕੀਤਾ ਗਿਆ ਇਸ ਖੁਸ਼ੀ ਦੇ ਮੌਕੇ ਤੇ ਸੰਸਥਾ ਵਲੋ ਲੱਡੂਆ ਤੇ ਚਾਹ ਦਾ ਲੰਗਰ ਲਾਇਆ ਗਿਆ ਤੇ ਸਾਰੇ ਕਿਸਾਨ ਜਥੇਬੰਦੀਆ ਨੂੰ ਸਨਮਾਨਿਤ ਕੀਤਾ ਗਿਆ ਸੰਸਥਾ ਵਲੋ ਮੋਰਚਾਜਿੱਤਣ ਤੇ ਸਾਰੇ ਦੇਸ਼ ਵਾਸੀਆ ਨੂੰ ਲੱਖ ਲੱਖ ਵਧਾਈਆ ਦਿੱਤੀਆਂ ਗਈਆਂ

Leave a Reply

Your email address will not be published. Required fields are marked *

Copyright © All rights reserved. | Newsphere by AF themes.