May 24, 2024

ਸਕੂਲ ਬਸ ਅਤੇ ਕਾਰ ਦੀ ਹੋਈ ਟੱਕਰ

1 min read

ਕੋਟ ਈਸੇ ਖਾਂ 11 ਦਸੰਬਰ (ਗੁਰਪ੍ਰੀਤ ਗਹਿਲੀ) ਅੱਜ ਸਵੇਰੇ ਕੋਟ ਈਸੇ ਖਾਂ ਸਾਈਡ ਤੋਂ ਆ ਰਹੀ ਬਲੂਮਿੰਗ ਬਰਡਸ ਸਕੂਲ ਦੀ ਬਸ ਅਤੇ ਕੋਟ ਈਸੇ ਖਾਂ ਸਾਈਡ ਤੋਂ ਆ ਰਹੀ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ । ਜਾਣਕਾਰੀ ਮੁਤਾਬਿਕ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਬਸ ਡਰਾਈਵਰ ਨੇ ਅਚਾਨਕ ਬਸ ਨੂੰ ਜਨੇਰ ਸਾਈਡ ਵੱਲ ਮੋੜ ਦਿੱਤਾ ਜਿਸ ਕਾਰਨ ਕਾਰ ਬਸ ਦੇ ਵਿੱਚ ਜਾ ਲੱਗੀ ।ਅਤੇ ਕਾਰ ਦਾ ਕਾਫੀ ਨੁਕਸਾਨ ਦੱਸਿਆ ਜਾ ਰਿਹਾ ਹੈ । ਲੇਕਿਨ ਇਸ ਹਾਦਸੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ । ਹਾਦਸੇ ਦਾ ਕਾਰਨ ਤੇਜ਼ ਰਫ਼ਤਾਰੀ ਦੱਸਿਆ ਜਾ ਰਿਹਾ ਹੈ ।

Leave a Reply

Your email address will not be published. Required fields are marked *

Copyright © All rights reserved. | Newsphere by AF themes.