May 22, 2024

ਹਲਕਾ ਧਰਮਕੋਟ ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ  

1 min read

ਧਰਮਕੋਟ 7 ਅਗਸਤ

(ਜਗਰਾਜ ਸਿੰਘ ਗਿੱਲ,ਰਿੱਕੀ ਕੈਲਵੀ )

ਨੰਬਰਦਾਰ ਯੂਨੀਅਨ ਦੀ ਸਿੰਘ ਸਭਾ ਗੁਰਦੁਆਰਾ ਧਰਮਕੋਟ ਚੋਂ ਕੀਤੀ ਗਈ ਜਿਸ ਦੀ ਪ੍ਰਧਾਨਗੀ ਤਹਿਸੀਲ ਪ੍ਰਧਾਨ ਹਰਬਿੰਦਰ ਸਿੰਘ ਮਸੀਤਾਂ ਨੇ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਬਿੰਦਰ ਸਿੰਘ ਮਸੀਤਾਂ ਨੇ ਕਿਹਾ ਹੈ ਕਿ ਜੋ ਨੰਬਰਦਾਰ ਪਟਿਆਲਾ ਰੈਲੀ ਵਿੱਚ ਨਹੀਂ ਗਏ ਉਨ੍ਹਾਂ ਨੂੰ ਲਾਹੇਵੰਦ ਕੀਤਾ ਜਾਵੇਗਾ ਅਤੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਅਗਲਾ ਐਕਸ਼ਨ ਕੈਪਟਨ ਦੀ ਪੰਜਾਬ ਸਰਕਾਰ ਉੱਤੇ ਕੀ ਹੋਵੇਗਾ ਜਿੰਨਾ ਚਿਰ ਪੰਜਾਬ ਦੇ ਨੰਬਰਦਾਰਾਂ ਦੀਆਂ ਸਰਕਾਰ ਮੰਗਾਂ ਨਹੀ ਮੰਨਦੀ ਉਨਾਂ ਚਿਰ ਸ਼ੰਘਰਸ ਜਾਰੀ ਰਹੇਗਾ ਉਨ੍ਹਾਂ ਕਿਹਾ ਹੈ ਕਿ ਨੰਬਰਦਾਰਾਂ ਦੀਆਂ ਮੰਗਾਂ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਪੂਰੀਆਂ ਕੀਤੀਆਂ ਜਾਣ ਕਿ ਆਉਣ ਵਾਲਾ ਸਮਾਂ ਕਾਂਗਰਸ ਸਰਕਾਰ ਦੇ ਪੱਖ ਵਿਚ ਹੋਵੇ ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਬਲਵੀਰ ਸਿੰਘ ਉੱਪਲ ਸੈਦੇ ਸ਼ਾਹ ਵਾਲਾ, ਜ਼ਿਲ੍ਹਾ ਕਮੇਟੀ ਮੈਂਬਰ ਗੁਰਜੰਟ ਸਿੰਘ ਗਗਡ਼ਾ, ਜ਼ਿਲਾ ਕਮੇਟੀ ਮੈਂਬਰ ਮੋਹਨ ਸਿੰਘ ਬਾਕਰਵਾਲਾ, ਸਰਜੀਤ ਸਿੰਘ ਖ਼ਾਲਿਸਤਾਨੀ ਰਾਮਗਡ਼੍ਹ, ਰੇਸ਼ਮ ਸਿੰਘ ਕਾਦਰਵਾਲਾ, ਇਕਬਾਲ ਸਿੰਘ ਕਾਦਰਵਾਲਾ, ਚਰਨਜੀਤ ਜਲਾਲਾਬਾਦ, ਇੰਦਰਜੀਤ ਸਿੰਘ ਮਸੀਤਾਂ, ਗੁਰਮੇਹਰ ਸਿੰਘ ਤਲਵੰਡੀ ਨੌਂ ਬਹਾਰ, ਦਰਸ਼ਨ ਸਿੰਘ ਢੋਲੇਵਾਲਾ, ਬਲਵਿੰਦਰ ਸਿੰਘ ਅਕਾਲੀਆਂਵਾਲਾ, ਪਿੱਪਲ ਸਿੰਘ ਸ਼ੇਰੇਵਾਲਾ, ਜਗਤਾਰ ਸਿੰਘ ਅਟਾਰੀ, ਹਰਦੀਪ ਸਿੰਘ ਧਰਮਕੋਟ, ਨਛੱਤਰ ਸਿੰਘ ਨੇ ਲਲਿਹਾਦੀ, ਚਮਕੌਰ ਸਿੰਘ ਪਮਾਰਾ ਵਾਲੀ ਬਸਤੀ’ ਬਲਦੇਵ ਸਿੰਘ ਦਰਸ਼ਨ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਸਨ

 

 

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.