May 22, 2024

ਬਾਬਾ ਨਰਾਇਣ ਹਰੀ ਜੀ ਦੀ ਮਿੱਠੀ ਯਾਦ ਵਿੱਚ ਅਤੇ ‌ਸ੍ਰੀਮਾਨ ਸੰਤ ਬਾਬਾ ਪਾਲਾ ਸਿੰਘ ਜੀ ਕੜਿਆਲ ਵਾਲੀਆਂ ਦੀ ਯਾਦ ਵਿੱਚ ਬਰਸੀ ਸਮਾਗਮ

1 min read

ਮਲੇਸ਼ੀਆ (ਬਲਜਿੰਦਰ ਸਿੰਘ ਜੌਹਲ) ਧੰਨ ਧੰਨ ਸੰਤ ਬਾਬਾ ਨਰਾਇਣ ਹਰੀ ਜੀ ਦੀ ਮਿੱਠੀ ਯਾਦ ਵਿੱਚ ਅਤੇ ‌ਸ੍ਰੀਮਾਨ ਸੰਤ ਬਾਬਾ ਪਾਲਾ ਸਿੰਘ ਜੀ ਕੜਿਆਲ ਵਾਲੀਆਂ ਦੀ ਯਾਦ ਵਿੱਚ ਬਰਸੀ ਸਮਾਗਮ ਗੁਰਦੁਆਰਾ ਸਾਹਿਬ ਮੈਨਦੁਆਬ ਪੁਡੂਰਾਈਆ ਲਾਮਾ (ਕੋਲਾ ਲੰ ਲੰਪੁਰ) ਮਲੇਸ਼ੀਆ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ 7 ਦਸੰਬਰ ਦਿਨ ਸਨਿੱਚਰਵਾਰ ਨੂੰ ਸਾਮ ਨੂੰ ਸੱਤ ਵਜੇ ਤੋਂ ਲੈ ਕੇ ਅੱਠ ਵਜੇ ਤੱਕ ਕੀਰਤਨ ਦਰਬਾਰ ਹੋਵੇਗਾ । ਅਤੇ 8 ਦਸੰਬਰ ਦਿਨ ਐਤਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ ਸਮੂਹ ਸੰਗਤਾਂ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।

ਸੇਵਾਦਾਰ
ਭਾਈ ਪਰਮਜੀਤ ਸਿੰਘ ਪੰਮਾ
ਨਰਿੰਦਰ ਸਿੰਘ ਤਰਨਜੀਤ ਸਿੰਘ
ਬਲਜਿੰਦਰ ਸਿੰਘ ਯੁਗਰਾਜ ਸਿੰਘ
ਬਲਰਾਜ ਸਿੰਘ ਮਨਜੀਤ ਸਿੰਘ
ਉਂਕਾਰ ਸਿੰਘ

Leave a Reply

Your email address will not be published. Required fields are marked *

Copyright © All rights reserved. | Newsphere by AF themes.