May 25, 2024

ਦਿੱਲੀ ਕਾਨਵੈਂਟ ਸਕੂਲ ਦੇ ਖਿਡਾਰੀਆਂ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ

1 min read

ਮੋਗਾ 5 ਨਵੰਬਰ (ਗੁਰਪ੍ਰੀਤ ਗਹਿਲੀ) ਅੱਠਵਿਆ ਸਬ-ਜੂਨੀਅਰ ਸਟੇਟ ਚੋਂਕ ਬਾਲ ਚੈਂਪੀਨਸ਼ਿਪ ਜੋ ਕਿ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਿਤੀ 30 ਅਕਤੂਬਰ ਤੋਂ 1 ਨਵੰਬਰ ਤੱਕ ਸਟੇਟ ਚੋਂਕ ਬਾਲ ਐਸੋਸੀਏਸਨ (ਪੰਜਾਬ) ਦੁਆਰਾ ਕਾਰਵਾਈਆ ਗਈਆਂ ਜਿਸ ਵਿਚ 16 ਵੱਖ ਵੱਖ ਜਿਲਿਆਂ ਨਾਲ ਸਬੰਧਿਤ ਸਕੂਲਾਂ ਦੁਆਰਾ ਭਾਗ ਲਿਆ ਗਿਆ ਇਹਨਾਂ ਖੇਡਾਂ ਵਿਚ ਮੋਗਾ ਜਿਲਾ ਦੇ ਨਾਮਵਰ ਸਕੂਲ ਦਿੱਲ੍ਹੀ ਕਾਨਵੈਂਟ ਸਕੂਲ ਮੁੰਡੀ ਜਮਾਲ ਦੇ 12 ਖਿਡਾਰੀਆਂ ਦੁਆਰਾ ਭਾਗ ਲਿਆ ਗਿਆ ਚੰਗੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਦਿੱਲ੍ਹੀ ਕਾਨਵੈਂਟ ਸਕੂਲ ਮੁੰਡੀ ਜਮਾਲ ਨੇ ਪੰਜਾਬ ਭਰ ਵਿਚ ਚੋਥਾ ਸਥਾਨ ਪ੍ਰਾਪਤ ਕੀਤਾ ਸਕੂਲ ਪੋਹੰਕਾਨ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰ: ਬਲਵਿੰਦਰ ਸਿੰਘ ਸੰਧੂ,ਸ੍ਰ: ਬਲਜੀਤ ਸਿੰਘ ਭੁੱਲਰ ਤੇ ਪ੍ਰਿੰਸੀਪਲ ਨਮਰਤਾ ਭੱਲਾ ਦੁਆਰਾ ਖਿਡਾਰੀਆਂ ਦਾ ਨਿੱਘਾ ਸੁਆਗਤ ਕੀਤਾ ਗਿਆ ਇਸ ਦੌਰਾਨ ਸਮੂਹ ਸਕੂਲ ਸਟਾਫ ਤੇ ਕੋਚ ਅਮਨਦੀਪ ਸਿੰਘ ਹਾਜਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.