May 24, 2024

ਪਿੰਡ ਬਾਰੇ ਵਾਲਾ ਤੋਂ ਸੱਤਵੇਂ ਕਿਸਾਨੀ ਜੱਥੇ ਨੇ ਦਿੱਲੀ ਵੱਲ ਪਾਏ ਚਾਲੇ

1 min read

ਨਿਹਾਲ ਸਿੰਘ ਵਾਲਾ (ਕੀਤਾ ਬਾਰੇਵਾਲਾ)ਸੈਂਟਰ ਸਰਕਾਰ ਦੁਆਰਾ ਜੋ ਤਿੰਨ ਬਿੱਲ ਕਿਸਾਨੀ ਖਿਲਾਫ ਲਿਆਂਦੇ ਗਏ ਹਨ ।।ਉਸਦੇ ਸਬੰਧ ਵਿੱਚ ਦਿੱਲੀ ਵਿੱਚ ਪਿਛਲੇ ਦੋ ਮਹੀਨਿਆਂ ਤੋ ਮੋਰਚਾ ਲਗਾਤਾਰ ਚੱਲ ਰਿਹਾ ਹੈ।।ਵੱਖ ਵੱਖ ਪਿੰਡ ਵਿੱਚੋਂ ਲਗਾਤਾਰ ਲੋਕ ਦਿੱਲੀ ਵੱਲ ਵਹੀਰਾਂ ਘੱਤ ਕੇ ਜਾ ਰਹੇ ਹਨ।।ਇਸ ਲੜੀ ਤਹਿਤ ਬਾਰੇਵਾਲੇ ਤੋ ਲਗਾਤਾਰ ਸੱਤਵਾਂ ਜੱਥਾ ਦਿੱਲੀ ਲਈ ਰਵਾਨਾ ਹੋ ਗਿਆ।।ਸਾਡੇ ਪੱਤਰਕਾਰ  ਨਾਲ ਗੱਲਬਾਤ ਕਰਦਿਆ ਕਿਸਾਨ ਯੂਨੀਅਨ ਉਗਰਾਹਾਂ ਦੇ ਮੈਬਰ ਗੁਰਪ੍ਰੀਤ ਸਿੰਘ ਬਾਰੇਵਾਲਾ ਨੇ ਦੱਸਿਆ ਕਿ ਬਾਰੇਵਾਲੇ ਦੀ ਸੰਗਤ ਲਗਾਤਾਰ ਦਿੱਲੀ ਜਾ ਰਹੀ ਹੈ।।ਤੇ ਅੱਜ ਅਸੀਂ ਸੱਤਵਾਂ ਜੱਥਾ ਦਿੱਲੀ ਲਈ ਰਵਾਨਾ ਕਰ ਰਹੇ ਹਾਂ।।ਇਸ ਸਮੇ ਜੱਥੇ ਵਿੱਚ ਸਾਮਲ ਗੁਰਮੇਲ ਸਿੰਘ ਚੰਨਾ ਸਿੰਘ ਜਗਤਾਰ ਸਿੰਘ ਗੁਰਸੇਵਕ ਸਿੰਘ ਦਰਸਨ ਸਿੰਘ ਮੀਤ ਸਿੰਘ ਤੇ ਨਿੱਕਾ ਸਿੰਘ ਤੋਂ ਇਲਾਵਾ ਹੋਰ ਵੀ ਨੌੌਜਵਾਨ ਹਾਜਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.