ਮੋਗਾ (ਜਗਰਾਜ ਲੋਹਾਰਾ) ਰਾਜਾ ਹਿਊਮਨ ਰਾਇਟਸ ਪ੍ਰੋਟੈਕਸ਼ਨ ਫਾਊਂਡੇਸ਼ਨ (ਰਜਿ.)ਇੰਡੀਆ ਦੇ ਪ੍ਰਧਾਨ ਯਸ਼ਪਾਲ ਸ਼ਰਮਾ ,ਚੇਅਰਮੈਨ ਹਿਰਦੇਪਾਲ ਸਿੰਘ ਢੀਂਡਸਾ,ਪੰਜਾਬ ਦੇ ਪ੍ਰਧਾਨ ਸ਼ਮਿੰਦਰਪਾਲ ਸਿੰਘ ਭੁੱਲਰ ,ਮੀਤ ਪ੍ਰਧਾਨ ਨਵਰੂਪ ਸਿੰਘ ਡਾਲੇਕੇ ਅਤੇ ਪੁਨੀਤ ਸ਼ਰਮਾ ਵੱਲੋ ਪੰਜਾਬ ਯੂਥ ਕਾਂਗਰਸ, ਅਤੇ ਐਮ ਐਲ ਏ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਨਜ਼ਦੀਕੀ ਸੋਹਣ ਸਿੰਘ ਖੇਲਾ ਨੂੰ ਜ਼ਿਲ੍ਹਾ ਮੋਗਾ ਪ੍ਰਧਾਨ ਲਗਾਉਣ ਅਤੇ ਪ੍ਰਦੀਪ ਸਿੰਘ ਜੈਲਦਾਰ ਨੂੰ ਸ਼ੋਸ਼ਲ ਮੀਡੀਆ ਪੰਜਾਬ ਦੇ ਇੰਚਾਰਜ ਅਤੇ ਮਨਪ੍ਰੀਤ ਸਿੰਘ ਚੀਮਾ ਨੂੰ ਸ਼ੋਸ਼ਲ ਮੀਡਿਆ ਸੈੱਲ ਜ੍ਹਿਲਾ ਮੋਗਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ । ਜਦੋਂ ਇਸ ਖਬਰ ਦਾ ਪਤਾ ਪਾਰਟੀ ਵਰਕਰ ਨੂੰ ਲੱਗਾ ਤਾਂ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ।ਇਸ ਮੌਕੇ ਨਵ ਨਿਯੁਕਤ ਆਗੂਆਂ ਨੇ ਸਮੁੱਚੀ ਲੀਡਰਸ਼ਿਪ
ਅਤੇ ਵਿਸ਼ੇਸ਼ ਤੌਰ ਤੇ ਐਮ ਐਲ ਏ ਸੁਖਜੀਤ ਸਿੰਘ ਲੋਹਗੜ ਦਾ ਧੰਨਵਾਦ ਕਰਦਿਆਂ ਪੂਰੀ ਤਨਦੇਹੀ ਨਾਲ ਜਿੰਮੇਵਾਰੀ ਨਿਭਾਉਣ ਦਾ ਵਿਸ਼ਵਾਸ ਦਿਵਾਇਆ | ਇਸ ਮੌਕ ਪੀ.ਏ ਅਵਤਾਰ ਸਿੰਘ ,ਇਕਬਾਲ ਸਮਰਾ ਯੂ.ਐਸ.ਏ,ਗੁਰਬੀਰ ਗੋਗਾ ,ਚੇਅਰਮੈਨ ਕ੍ਰਿਸ਼ਨ ਤਿਵਾੜੀ, ਬਿੱਟੂ ਮਲਹੋਤਰਾ, ਪ੍ਰਿਤਪਾਲ ਸਿੰਘ ਚੇਅਰਮੈਨ ਬਲਾਕ ਸੰਮਤੀ ਕੋਟ ਈਸੇ ਖਾਂ,ਸਿਵਾਜ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਕੋਟ ਈਸੇ ਖਾਂ,ਇੰਦਰਪ੍ਰੀਤ ਸਿੰਘ ਬੰਟੀ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਬਾਬਾ ਜਸਵੀਰ ਸਿੰਘ ਲੋਹਾਰਾ, ਸਰਪੰਚ ਕਰਮਜੀਤ ਸਿੰਘ ਗਿੱਲ, ਪ੍ਰਧਾਨ ਚਮਕੌਰ ਸਿੰਘ ਸੰਘਾ,ਦੇਵ ਸਿੰਘ ਨੰਬਰਦਾਰ, ਗੁਰਨਾਮ ਸਿੰਘ ਜੌਹਲ, ਲਛਮਣ ਸਿੰਘ ਗਿੱਲ, ਪ੍ਰਸ਼ੋਤਮ ਬਾਵਾ, ਬਾਜਾਂ ਗਿੱਲ, ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ, ਹਰਜੀਵਨ ਸਿੰਘ ਗਿੱਲ (ਜੀਵਾ),ਰਾਮ ਸਿੰਘ ਗਿੱਲ ਲੋਹਾਰਾ, ਨੰਬਰਦਾਰ ਮਹਿੰਦਰ ਸਿੰਘ, ਜਰਨੈਲ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ,ਪਰਕਾਸ਼ ਰਾਜਪੂਤ ਸੀਨੀਅਰ ਕਾਂਗਰਸੀ ਆਗੂ,ਬੁੱਧ ਸਿੰਘ ਚੀਮਾ, ਸਰਬਜੀਤ ਸਿੰਘ ਚੀਮਾ ਤੋਂ ਇਲਾਵਾ ਹੋਰ ਵੀ ਕਾਂਗਰਸੀ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।