• Thu. Sep 19th, 2024

ਪ੍ਰਧਾਨ ਚਮਕੌਰ ਸਿੰਘ ਸੰਘਾ ਨੂੰ ਸਦਮਾ ਪਿਤਾ ਦਾ ਹੋਇਆ ਦਿਹਾਂਤ

ByJagraj Gill

Apr 30, 2020

ਕੋਟ ਈਸੇ ਖਾਂ 30 ਅਪ੍ਰੈਲ (ਜਗਰਾਜ ਲੋਹਾਰਾ) ਫੱਕਰ ਬਾਬਾ ਦਾਮੂੰ ਸ਼ਾਹ ਜੀ ਪਿੰਡ ਲੋਹਾਰਾ ਦੇ ਪ੍ਰਧਾਨ ਚਮਕੌਰ ਸਿੰਘ ਸੰਘਾ ਅਤੇ ਗੁਰਮੀਤ ਸਿੰਘ ਸੰਘਾ, ਗੁਰਚਰਨ ਸਿੰਘ ਸੰਘਾ ਦੇ ਪਿਤਾ ਸ, ਸੂਰਤ ਸਿੰਘ ਸੰਘਾ ਦਾ ਕਲ ਰਾਤ ਦਿਹਾਂਤ ਹੋ ਗਿਆ ਹੈ । ਜਿਨ੍ਹਾਂ ਦਾ ਸਸਕਾਰ ਅੱਜ 30 ਅਪ੍ਰੈਲ ਪਿੰਡ ਲੋਹਾਰਾ ਵਿਖੇ ਕੀਤਾ ਜਾਵੇਗਾ। ਇਸ ਮੌਕੇ ਚਮਕੌਰ ਸਿੰਘ ਸੰਘਾ ਨੇ ਕਿਹਾ ਕਿ ਦੋਸਤਾਂ , ਰਿਸ਼ਤੇਦਾਰਾਂ ਨੂੰ ਬੇਨਤੀ ਹੈ ਕਿ ਕਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਦੀਆਂ ਦਿੱਤੀਆਂ ਹਿਦਾਇਤਾਂ ਮੰਨਦੇ ਹੋਏ ਸਾਡੇ ਪਿਤਾ ਸੂਰਤ ਸਿੰਘ ਜੀ ਦਾ ਸਸਕਾਰ ਪਰਿਵਾਰਕ ਮੈਂਬਰ ਹੀ ਕਰਨਗੇ । ਆਪ ਸਭ ਨੂੰ ਅਪੀਲ ਹੈ ਕਿ ਪਰਿਵਾਰਕ ਮੈਂਬਰਾਂ ਨਾਲ ਫੋਨ ਰਾਹੀਂ ਹੀ ਦੁੱਖ ਸਾਂਝਾ ਕੀਤਾ ਜਾਵੇ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *