34ਵਾ ਮਹੀਨਾ ਵਰੀ ਫ੍ਰੀ ਸ਼ੂਗਰ ਚੈੱਕ ਅਪ ਕੈਂਪ ਲਗਾਇਆ ਗਿਆ
ਮੋਗਾ (ਜਗਰਾਜ ਸਿੰਘ ਗਿੱਲ) ਬਲੱਡ ਡੋਨਰਜ ਕਲੱਬ ਐਂਡ ਵੈਲਫੇਅਰ ਸੋਸਾਇਟੀ ਤੇ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੋਸਾਇਟੀ ਧਰਮਕੋਟ ਵੱਲੋਂ ਮਹੀਨਾ ਵਾਰੀ ਸ਼ੂਗਰ ਚੈੱਕ ਅੱਪ ਕੈਂਪ ਲਗਾਇਆ ਗਿਆ ਇਹ ਕੈਂਪ ਗੁਰਦੁਆਰਾ ਬਾਬਾ ਜੀਵਨ ਸਿੰਘ ਰਜਿੰਦਰਾ ਰੋਡ ਧਰਮਕੋਟ ਵਿਖੇ ਲਗਾਇਆ ਗਿਆ ਇਸ ਕੈਂਪ ਵਿੱਚ ਡਾ ਸੁਰਿੰਦਰਪਾਲ ਜੁਨੇਜਾ Torrance company ਵਲੋਂ ਸ਼ੂਗਰ ਦੇ ਮਰੀਜ਼ਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਅਤੇ ਵੈਦ ਸ੍ਰੀ ਜੈ ਭਗਵਾਨ ਜੀ ਸਿੱਧਵਾਂਬੇਟ ਵਾਲਿਆਂ ਵੱਲੋਂ ਅੱਖਾਂ ਦੀ ਦਵਾਈ ਫ੍ਰੀ ਦਿੱਤੀ ਗਈ ਜੁਨੇਜਾ ਕਲਿਨਿਕ ਵਲੋਂ ਫ੍ਰੀ ਸੁਗਰ ਚੈੱਕ ਕੀਤਾ ਗਿਆ
ਇਸ ਵਾਰ ਕੈਂਪ ਦੀ ਸੇਵਾ ਬਲੱਡ ਡੋਨਰਜ ਕਲੱਬ ਦੇ ਅਤੇ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੋਸਾਇਟੀ ਦੇ ਸੀਨੀਅਰ ਮੈਂਬਰ ਅਤੇ ਪ੍ਰਧਾਨ ਮਾਸਟਰ ਪ੍ਰੇਮ ਸਿੰਘ ਜੀ ਵੱਲੋਂ ਕੀਤੀ ਗਈ ਅਤੇ ਕੈਂਪ ਦੇ ਵਿੱਚ ਵੱਖ ਵੱਖ ਬਿਮਾਰੀਆਂ ਬਾਰੇ
ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਹਾਜ਼ਰ ਸੀਨੀਅਰ ਮੀਤ ਪ੍ਰਧਾਨ ਡਾਕਟਰ ਸੁਰਿੰਦਰ ਪਾਲ ਜੁਨੇਜਾ ਨਾਇਬ ਸਿੰਘ ਪਟਵਾਰੀ ਬਲਕਾਰ ਸਿੰਘ ਛਾਬੜਾ
ਬਲਵਿੰਦਰ ਸਿੰਘ ਥਾਣੇਦਾਰ ਸੱਪਣ ਨੋਹਰੀਆ ਨਰਿੰਦਰ ਗਰੋਵਰ ਅਸ਼ਵਨੀ ਕੁਮਾਰ ਪੰਮਾ ਕਪੂਰ ਕਾਮਰੇਡ ਰਾਮ ਕ੍ਰਿਸ਼ਨ ਜੀ ਮਾਸਟਰ ਪ੍ਰੇਮ ਸਿੰਘ ਅਮਨਦੀਪ ਵਰਮਾ ਜਸਵਿੰਦਰ ਸਿੰਘ ਰੱਖਰਾ ਸਤੀਸ਼ ਕੁਮਾਰ ਪੱਪੂ ਸਤਵਿੰਦਰ ਸਿੰਘ ਨੀਟਾ ਮਾਸਟਰ ਗੋਪਾਲ ਕ੍ਰਿਸ਼ਨ ਕੋੜਾ ਭੁਪਿੰਦਰ ਸਿੰਘ ਹੱਲਣ ਮਨੋਜ ਕੁਮਾਰ ਨਿੱਕੂ ਪੱਪੂ ਸੰਘਾ
ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੂਬਾ ਸਿੰਘ ਬਾਬਾ ਧਰਮਿੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ ਅਤੇ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਹੀ ਸ਼ੁਲਾਗਾ ਕੀਤੀ ਗਈ ਮੌਕੇ ਤੇ ਸਲਾਘਾ ਕਰਦਿਆਂ ਮਾਸਟਰ ਗੋਪਾਲ ਕ੍ਰਿਸ਼ਨ ਕੋੜਾ ਤੇ ਅਮਨਦੀਪ ਵਰਮਾ ਜੀ ਨੇ ਦੱਸਿਆ ਕਿ ਸਾਨੂੰ ਇਹੋ ਜਿਹੇ ਸਮਾਜ ਸੇਵਾ ਦੇ ਕੰਮ ਵੱਧ ਚੜ ਕੇ ਕਰਨੇ ਚਾਹੀਦੇ ਹਨ ਅਤੇ ਆਏ ਹੋਏ ਸੱਜਣਾਂ ਦਾ ਬਲੱਡ ਡੋਨਰਜ ਕਲੱਬ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਰੱਖਰਾ ਜੀ ਨੇ ਸਭ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾ ਦੱਸਿਆ ਕਿ ਇਸ ਕੈਂਪ ਵਿੱਚ ਕੋਈ ਵੀ ਵੀਰ ਭੈਣ ਜੀ ਸੇਵਾ ਲੈ ਸਕਦੇ ਹਨ ਸੇਵਾ ਵਾਸਤੇ ਸਾਡੇ ਕਿਸੇ ਵੀ ਮੈਂਬਰ ਨਾਲ਼ ਸੰਪਰਕ ਕਰ ਸਕਦੇ ਹੋ
ਇਹ ਜਾਣਕਾਰੀ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਧਰਮਕੋਟ ਦੇ ਪ੍ਰਧਾਨ ਮਾਸਟਰ ਪ੍ਰੇਮ ਸਿੰਘ ਜੀ ਨੇ ਦਿੱਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ
Leave a Reply