ਮੋਗਾ 29 ਅਕਤੂਬਰ (ਸਰਬਜੀਤ ਰੌਲੀ) ਅੱਜ ਬਿਜੀਲੈਸ ਬਿਊਰੋ ਪੰਜਾਬ ਦੇ ਦਿਸਾ ਨਿਰਦੇਸ਼ਾ ਹੇਠ ਡੀਐਮ ਕਾਲਜ ਮੋਗਾ ਵਿਖੇ ਵਿਜੀਲੈਸ ਵਿਭਾਗ ਮੋਗਾ ਵਲੋ ਵਿਸੇਸ ਜਾਗਰੂੰਕ ਸੈਮੀਨਰ ਲਗਾਇਆ ਗਿਆ ਇਸ ਸੈਮੀਨਰ ਵਿੱਚ ਡਿਪਟੀ ਕਮਿਸਨਰ ਸ੍ਰੀ ਸੰਦੀਪ ਹਾਂਸ,ਹਰਗੋਬਿੰਦ ਸਿੰਘ ਐਸ ਐਸ ਪੀ ਵਿਜੀਲੈਸ ਫਿਰੋਜਪੁਰ ਤੋ ਇਲਾਵਾ ਸਾਬਕਾ ਵਿਧਾਇਕ ਵਿਜੈ ਸਾਥੀ ਨੇ ਵਿਸੇਸ ਤੋਰ ਤੇ ਸਿਰਕਤ ਕੀਤੀ ਇਸ ਮੋਕੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਡਿਪਟੀ ਕਮਿਸਨਰ ਮੋਗਾ ਨੇ ਕਿਹਾ ਕਿ ਰਿਸਵਤ ਲੈਣੀ ਤੇ ਰਿਸਵਤ ਦੇਣੀ ਦੋਵੇ ਹੀ ਪਾਪ ਹੈ ਉਨ੍ਹਾਂ ਕਿਹਾ ਕਿ ਸਾਫ ਸੁੱਥਰੇ ਕੰਮ ਕਰਵਾਉਣ ਲਈ ਸਾਨੂੰ ਰਿਸਵਤ ਦੇਣ ਦੀ ਕੋਈ ਲੋੜ ਨਹੀ ਹੈ ਉਨ੍ਹਾਂ ਕਿਹਾ ਕਿ ਰਿਸਵਤ ਲੈਣ ਵਾਲਾ ਅਫਸ਼ਰ ਤੇ ਰਿਸਵਤ ਦੇਣ ਵਾਲਾ ਵਿਆਕਤੀ ਕਨੂੰਨੀ ਤੋਰ ਤੇ ਦੋਵੇ ਹੀ ਸਜਾ ਦੇ ਭਾਗੀਦਾਰ ਨੇ !ਇਸ ਮੋਕੇ ਐਸ ਐਸ ਪੀ ਫਿਰੋਜਪੁਰ ਨੇ ਕਿਹਾ ਕਿ ਜੇਕਰ ਤਹਾਡੇ ਤੋ ਕੋਈ ਵੀ ਮੁਲਾਜਮ ਕੰਮ ਕਰਵਾਉਣ ਦੀ ਰਿਸ਼ਵਤ ਮੰਗਦਾ ਹੈ ਤਾ ਤੁਸੀ ਸਾਨੂੰ ਸਾਂਡੇ ਦਫਤਰੀ ਨੰਬਰ ਤੇ ਸਪ੍ਰੰਕ ਕਰ ਸਕਦੇ ਹੋ ਤਹਾਨੂੰ ਪੂਰਾ ਸਹਿਯੋਗ ਦੇ ਕਿ ਤਹਾਡੇ ਕੰਮਾ ਨੂੰ ਵੀ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ ਵਿੱਚ ਕਰਪਸ਼ਨ ਬਹੁਤ ਜਿਆਦਾ ਵੱਧ ਚੁੱਕੀ ਹੈ ਇਸ ਨੂੰ ਖਤਮ ਕਰਨ ਲਈ ਤੁਸੀ ਪੁਲਿਸ ਦਾ ਸਾਥ ਦਿਓ।
ਰਿਸ਼ਵਤ ਲੈਣ ਵਾਲਾ ਤੇ ਰਿਸ਼ਵਤ ਦੇਣ ਵਾਲਾ ਦੋਵੇ ਸਜਾ ਦੇ ਭਾਗੀਦਾਰ ਹਨ (ਡਿਪਟੀ ਕਮਿਸਨਰ ਮੋਗਾ)

Leave a Reply