ਧਰਮਕੋਟ (ਜਗਰਾਜ ਲੋਹਾਰਾ, ਰਿੱਕੀ ਕੈਲਵੀ ) ਵਿੱਦਿਅਕ ਸੰਸਥਾਵਾਂ ਰਾਮ ਕਰਮ ਅਕੈਡਮੀ ਧਰਮਕੋਟ ਜੋ ਮੋਗਾ ਰੋਡ ਉਪਰ ਸਥਿਤ ਹੈ ਰਾਮ ਕਰਮ ਅਕੈਡਮੀ ਦੇ ਡਾਇਰੈਕਟਰ ਹਰਪ੍ਰੀਤ ਕੌਰ ਅਰੋੜਾ ਅਤੇ ਗੌਰਵ ਗੁਪਤਾ ਨੇ ਦੱਸਿਆ ਕਿ ਵੱਖ ਵੱਖ ਕਲਾਸਾਂ ਅਤੇ ਕੋਰਸ ਸ਼ੁਰੂ ਹੋ ਚੁੱਕੇ ਹਨ ਉਨ੍ਹਾਂ ਦੱਸਿਆ ਕਿ ਬੀ ਏ ਅਤੇ ਐਮ ਏ ਦੇ ਸਾਰੇ ਵਿਸ਼ਿਆਂ ਬੀਸੀਏ ਐਮਸੀਏ ਬੀਕਾਮ ਐਮਕਾਮ ਐਮਬੀਏ ਲਾਇਬ੍ਰੇਰੀ ਤੋਂ ਇਲਾਵਾ ਕੰਪਿਊਟਰ ਦੇ ਸਾਰੇ ਕੋਰਸਾਂ ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ ਜੋ ਬਹੁਤ ਹੀ ਘੱਟ ਵੀ ਫੀਸਾਂ ਉੱਪਰ ਕੀਤੇ ਜਾ ਰਹੇ ਹਨ ਇਸ ਮੌਕਿਆਂ ਨੂੰ ਦੱਸਿਆ ਕਿ ਹੋਣਹਾਰ ਬੱਚਿਆਂ ਲਈ ਦਾਖਲੇ ਫ਼ੀਸ ਵਿਚ ਵਿਸ਼ੇਸ਼ ਛੋਟ ਵੀ ਦਿੱਤੀ ਜਾਵੇਗੀ ਅਤੇ ਇਹ ਸਾਰੇ ਹੀ ਕੋਰਸ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਰਵਾਏ ਜਾ ਰਹੇ ਹਨ ਅਤੇ ਨਾਲ ਹੀ ਉਨਾਂ ਦੱਸਿਆ ਕਿ ਲਾਇਬ੍ਰੇਰੀ ਦਾ ਕੋਰਸ ਸਿਰਫ ਇੱਕ ਸਾਲ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਉਨ੍ਹਾਂ ਨਾਲ ਅਮਰਿੰਦਰ ਸਿੰਘ ਸੈਂਡੀ ਪ੍ਰਦੀਪ ਸਿੰਘ ਮੈਡਮ ਅਮਨਦੀਪ ਕੌਰ ਪ੍ਰਿਯੰਕਾ ਸ਼ਰਮਾ ਤੋਂ ਇਲਾਵਾ ਸਮੁੱਚਾ ਸਟਾਫ਼ ਹਾਜ਼ਰ ਸੀ ।