ਨਿਹਾਲ ਸਿੰਘ ਵਾਲਾ 21 ਅਗਸਤ (ਮਿੰਟੂ ਖੁਰਮੀ ਕੁਲਦੀਪ ਗੋਹਲ) ਮੈਡੀਕਲ ਪ੍ਰੈਕਟੀਨਰ ਐਸੋਸੀਏਸਨ ਪੰਜਾਬ ਦੀ ਮੀਟਿੰਗ ਵਿਸ਼ੇਸ਼ ਤੋਰ ਤੇ ਕੀਤੀ ਗਈ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਜੀ ਦੀ ਸਮੂਲੀਅਤ ਚੌ ਕੀਤੀ ਗਈ ਇਸ ਮੀਟਿੰਗ ਵਿੱਚ ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ਼,ਸੂਬਾ ਚੇਅਰਮੈਨ ਡਾ ਠਾਕਰਜੀਤ ਸਿੰਘ ਮੁਹਾਲੀ,ਪ੍ਰੈੱਸ ਸਕੱਤਰ ਡਾਕਟਰ ਕੁਲਦੀਪ ਗੋਹਲ, ਸੂਬਾ ਜਨਰਲ ਸਕੱਤਰ ਜਸਵਿੰਦਰ ਕਾਲਖ ਲੁਧਿਆਣਾ,ਸੂਬਾ ਕੈਸ਼ੀਅਰ ਡਾ ਮਾਘ ਸਿੰਘ ਸੰਗਰੂਰ ,ਸੀਨੀਅਰ ਮੀਤ ਪ੍ਰਧਾਨ ਡਾ ਬਲਕਾਰ ਸਿੰਘ ਪਟਿਆਲਾ,ਜੁਆਇੰਟ ਸੈਕਟਰੀ ਡਾ ਰਿੰਕੂ ਕੁਮਾਰ ਫਤਿਹੇਗੜ ਸਹਿਬ,ਸਟੇਟ ਕਮੇਟੀ ਮੈਬਰ ਡਾ ਧਰਮਪਾਲ ਸਿੰਘ ਭਵਾਨੀਗ ੜ,ਸਟੇਟ ਕਮੇਟੀ ਮੈਬਰ ਡਾ ਸੁਰਜੀਤ ਸਿੰਘ ਬਠਿੰਡਾ ਸਟੇਟ ਕਮੇਟੀ ਮੈਬਰ ਗੁਰਚਰਨ ਸਿੰਘ ,ਜ਼ਿਲਾ ਪ੍ਰਧਾਨ ਡਾ ਬਲਵੀਰ ਸਿੰਘ ਲਾਂਡਰਾਂ ਮੁਹਾਲੀ ਡਾ ਸੁਖਵਿੰਦਰ ਸਿੰਘ
ਡਾ ਰਮੇਸ਼ ਕੁਮਾਰ ਬਾਲੀ ਜੀ ਨੇ ਆਪਣੇ ਭਾਸ਼ਨ ਦੋਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਪੱਧਰ ਤੇ ਸਿਵਲ ਸਰਜਨਾ,ਡਿਪਟੀ ਕਮਿਸ਼ਨਰਾ ਨੂੰ ਹਦਾਇਤਾ ਦਿੱਤੀਆ ਗੲੀਆਂ ਹਨ ਜੋ ਮੈਡੀਕਲ ਕਿੱਤੇ ਨਾਲ ਸਬੰਧਤ ਵਿਅਕਤੀ ਹਨ ਉੱਨਾ ਦੇ ਕਰੋੜਾਂ ਵਾਇਰਸ ਦੇ ਟੈਸਟ ਕੀਤੇ ਜਾਣ ਰਜਿ ਨੰ295 ਪੰਜਾਬ ਵੱਲੋਂ ਉਪਰੋਕਤ ਕਮੇਟੀ ਨੇ ਫੈਸਲਾ ਲਿਆ ਹੈ ਕਿਸੇ ਵੀ ਮੈਂਬਰ ਨੇ ਕੋਈ ਟੈਸਟ ਨਹੀਂ ਕਰਾਉਣਾ ਜਦੋਂ ਤੱਕ ਇਸ ਦੇ ਲੱਛਣ ਨਹੀਂ ਪਾਏ ਜਾਂਦੇ ਜੇਕਰ ਕਿਸੇ ਮੈਂਬਰ ਨੇ ਆਪ ਦੇ ਤੋਰ ਤੇ ਕਰਵਾਉਣੇ ਹਨ ਕਰਵਾ ਸਕਦਾ ਹੈ ਕਿਸੇ ਅਧਿਕਾਰੀ ਦੇ ਦਬਾਅ ਅਧੀਨ ਨਹੀਂ ਆਉਣਾ ਜੇਕਰ ਫਿਰ ਵੀ ਕੋਈ ਅਧਿਕਾਰੀ ਅੜੀਅਲ ਵਤੀਰਾ ਵਰਤਦਾ ਹੈ ਉੱਨਾ ਦੇ ਵਿਰੁੱਧ ਐਕਸ਼ਨ ਲਿਆ ਜਾਵੇਗਾ ਡਾ ਗੁਰਮੁੱਖ ਸਿੰਘ ਪ੍ਰਧਾਨ,ਡਾ ਪ੍ਰਗਟ ਸਿੰਘ ਜਨਰਲ ਸਕੱਤਰ ਡਾ ਲਖਵਿੰਦਰ ਸਿੰਘ ਰਿੰਕੂ ਸਲਾਹਕਾਰ ਨੇ ਫੈਸਲਾ ਲਿਆ ਜਿਲੇ ਦੀ ਬੋਰੀ ਮੀਟੰਗ ਬੁਲਾਈ ਜਾ੍ਵੇਗੀ ਇਹ ਸਾਰੀ ਜਾਣਕਾਰੀ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਨੇ ਨਿਊਜ਼ ਪੰਜਾਬ ਦੀ ਚੈਨਲ ਨੂੰ ਦਿੱਤੀ