( ਰਿਕੀ ਕੈਲਵੀ) ਮਨੁੱਖੀ ਅਧਿਕਾਰ ਮੰਚ ਵੱਲੋਂ ਪੁਲਸ ਜ਼ਿਲਾ ਖੰਨਾ ਵਿਖੇ ਕੋਰੋਨਾ ਮਾਹਵਾਰੀ ਵਿਚ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਮਹਾ ਕੋਰੋਨਾ ਜੋਧਿਆਂ ਨੂੰ ਦਫ਼ਤਰ ਐਸ ਐਸ ਪੀ ਖੰਨਾ ਵਿਖੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ,ਰਘਬੀਰ ਸਿੰਘ ਚੇਅਰਮੈਨ ਸਲਾਹਕਾਰ ,ਨਿਸ਼ਾ ਸ਼ਰਮਾ ਕੌਮੀ ਐਡਵੈਂਜ਼ਰ ਇਸਤਰੀ ਵਿੰਗ ਇੰਡੀਆ ,ਹਰਭਜਨ ਸਿੰਘ ਢੋਲਵਾਂ ਪੰਜਾਬ ਪ੍ਰਧਾਨ, ਸ਼ਕੁੰਤਲਾ ਰਾਣੀ ਮੀਤ ਪ੍ਰਧਾਨ ,ਪੂਜਾ ਰਾਣਾ ਜਨਰਲ ਸੈਕਟਰੀ ਪੰਜਾਬ ,ਬਲਵੀਰ ਕੌਰ ਸੋਖੀ ਸੈਕਟਰੀ ਪੰਜਾਬ ,ਅਮਰੀਕ ਸਿੰਘ ਪੁਆਰ ਮੀਤ ਪ੍ਰਧਾਨ ਪੰਜਾਬ ,ਹਰਭਜਨ ਸਿੰਘ ਜੱਲੋਵਾਲ ਚੈਅਰਮੈਨ ਪੰਜਾਬ ,ਜਸਬੀਰ ਕੌਰ ਨਾਫਰੀ ਅਤੇ ਗੁਰਮੀਤ ਸਿੰਘ ਭੁੱਟਾ ਨੇ ਕਿਹਾ ਕੇ ਪੰਜਾਬ ਪੁਲਸ ,ਪੱਤਰਕਾਰ ਭਾਈਚਾਰਾ ,ਸਫਾਈ ਸੇਵਕ ,ਸਿਹਤ ਵਿਭਾਗ ਅਤੇ ਸਮਾਜ ਸੇਵਕਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀਆਂ ਡਿਊਟੀਆਂ ਨਿਭਾਈਆਂ ਜਾਨ ਦੀ ਪ੍ਰਵਾਹ ਨਾ ਕਰਨ ਵਾਲਿਆ ਕੋਰੋਨਾ ਮਹਾਨ ਯੋਧਿਆਂ ਨੂੰ ਸਨਮਾਨ ਚਿੰਨ covid 19 ਦਾ ਸਰਟੀਫਿਕੇਟ ਅਤੇ ਤਮਗਾ ਦੇ ਕੇ ਸਨਮਾਨਤ ਕੀਤਾ ਗਿਆ । ਜਿੰਨਾ ਮਹਾਨ ਯੋਧਿਆਂ ਵਿੱਚ ਤਜਿੰਦਰ ਸਿੰਘ ਸੰਧੂ ਐਸ,ਪੀ , ਸਥਾਨਕ, ਮੁਕੇਸ਼ ਕੁਮਾਰ ਐਸ ਪੀ,ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀ ਐਸ ਪੀ ਸਥਾਨਕ ਦੀਪਕ ਰਾਏ ਡੀਐਸਪੀ ਸੁਰਜੀਤ ਸਿੰਘ ਧਨੌਆ ਡੀਐਸਪੀ ,ਸਤਵਿੰਦਰ ਸਿੰਘ ਡੀ ਐਸ ਪੀ ਨਾਰਕੋਟਿਕਸ , ਰਾਜਨ ਪਰਵਿੰਦਰ ਸਿੰਘ city ਡੀਐਸਪੀ ,ਸੁਰਜੀਤ ਸਿੰਘ ਰੀਡਰ ਐਸਐਸਪੀ ਖੰਨਾ ਸੁਦਾਗਰ ਸਿੰਘ ਰੀਡਰ ,ਵਸਾਖਾ ਸਿੰਘ ਰੀਡਰ ,ਸਤਵਿੰਦਰ ਸਿੰਘ ਰੀਡਰ, ਗਗਨਦੀਪ ਸਿੰਘ ਰੀਡਰ, ਹਰਜਿੰਦਰ ਸਿੰਘ ਰੀਡਰ,ਸੱਜਨ ਸਿੰਘ ਰੀਡਰ ,ਸੋਹਣ ਸਿੰਘ ਰੀਡਰ ,ਕੁਲਬੀਰ ਸਿੰਘ ਰੀਡਰ ,ਗਗਨਦੀਪ ਸਿੰਘ ਰੀਡਰ ,ਰਾਮਪਾਲ ਸੈਟੇਨੋ ,ਮਨਜੀਤ ਸਿੰਘ ਓ ਐਸ ਆਈ ,ਇੰਸਪੈਕਟਰ ਅਜੀਤ ਪਾਲ ਸਿੰਘ, ਸਬ ਇੰਸਪੈਕਟਰ ਜਸਵਿੰਦਰ ਸਿੰਘ, ਜੈ ਸਿੰਘ ,ਰਾਜਵੰਤ ਕੌਰ ਇੰਚਾਰਜ ਵੋਮੈਨ ਸੈੱਲ ਅਤੇ ਹੋਰ ਬਹੁਤ ਸਾਰੇ ਪੁਲਸ ਮੁਲਾਜ਼ਮਾਂ ਨੂੰ ਮਨੁੱਖੀ ਅਧਿਕਾਰ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕੇ ਕਰੋਨਾ ਮਾਹਾ ਯੋਧਿਆਂ ਨੇ ਸਮਾਜ ਦੇ ਲੋਕਾਂ ਦੀ ਹਰ ਪੱਖ ਤੋਂ ਸੇਵਾ ਕਰਨ ਲਈ ਆਪਣੀ ਜਾਨ ਦੀ ਨਾ ਪ੍ਰਵਾਹ ਕੀਤਿਆਂ ਲੋਕਾਂ ਨੂੰ ਖਾਣਾ ,ਲੋੜੀਂਦਾ ਸਮਾਨ ਵੱਢਣ ਲਈ ਕੋਈ ਕਸਰ ਨਹੀਂ ਛੱਡੀ ਮਨੁੱਖੀ-ਅਧਿਕਾਰ ਮੰਚ ਸਫ਼ਾਈ
ਸੇਵਕਾਂ, ਸਿਹਤ ਵਿਭਾਗ ,ਪੱਤਰਕਾਰਾਂ ਅਤੇ ਪੰਜਾਬ ਪੁਲਿਸ ਨੂੰ ਸਲੂਟ ਕਰਦਾ ਹੈ, ਪ੍ਰਮਾਤਮਾ ਇਹਨਾਂ ਨੂੰ ਤਾਕਤ ,ਅਤੇ ਲੰਮੀਆਂ ਉਮਰਾਂ ਬਖਸ਼ਣ । ਹੋਰਨਾਂ ਤੋਂ ਇਲਾਵਾ ਨੂੰ ਨੂਪਰ ਚਾਕਲੇਟ ਚੇਅਰਮੈਨ ਲੀਗਲ ਸੈਲ ਪੰਜਾਬ ,ਗੁਰਪਿਆਰ ਸਿੰਘ ਚੇਅਰਮੈਨ ਮੈਡੀਕਲ ਸੈਲ, ਕੁਲਦੀਪ ਸਿੰਘ ਉੱਪ ਚੇਅਰਮੈਨ ,ਗੁਰਜੀਤ ਸਿੰਘ , ਧਰਮਿੰਦਰ ਸਿੰਘ ,ਦਵਿੰਦਰ ਸਿੰਘ ,ਬਰਿੰਦਰ ਕੌਰ ਚੇਅਰਪਰਸਨ ਜ਼ਿਲ੍ਹਾ ਲੁਧਿਆਣਾ, ਜਗਜੀਤ ਸਿੰਘ ਜਗਜੀਵਨ ਸਿੰਘ ਅਤੇ ਹੋਰ ਮੈਂਬਰ ਅਤੇ ਅਹੁਦੇਦਾਰਾਂ ਨੇ ਹਿਸਾ ਲਿਆ l