ਭੁਪਿੰਦਰ ਸਿੰਘ ਸਾਹੋਕੇ ਵੱਲੋਂ ਗੱਗੀ ਲੋਪੋ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ

ਨਿਹਾਲ ਸਿੰਘ ਵਾਲਾ 25 ਅਪ੍ਰੈਲ (ਕੁਲਦੀਪ ਗੋਹਲ) ਮਾਂ ਖੇਡ ਕਬੱਡੀ ਦਾ ਅਨਮੋਲ ਹੀਰਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਗੱਗੀ ਲੋਪੋ ਦਾ ਵਿਛੋੜਾ ਅਸਹਿ ਹੈ। ਹਲਕਾ ਨਿਹਾਲ ਸਿੰਘ ਵਾਲਾ ਅਤੇ ਸਮੁੱਚਾ ਕਬੱਡੀ ਖੇਡ ਜਗਤ ਪਰਿਵਾਰ ਨਾਲ ਦੁੱਖ ਦੀ ਘੜ੍ਹੀ ਵਿੱਚ ਸ਼ਾਮਿਲ ਹੈ ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਸਾਡੇ ਵੀਰ ਗੱਗੀ ਲੋਪੋ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸੇ ਇਸ ਸਮੇਂ ਭੁਪਿੰਦਰ ਸਿੰਘ ਸਾਹੋਕੇ ਨਾਲ ਸਾਧੂ ਸਿੰਘ ਡੀ ਪੀ, ਕਬੱਡੀ ਕੋਚ,ਦੀਪੂ ਬਾਬਾ, ਹਰਪ੍ਰੀਤ ਬਾਬਾ ਇੰਡੀਆ ਟੀਮ ਚੈਨਾ ਸਿੱਧਵਾਂ ਕਬੱਡੀ ਕਾਲਾ ਗਾਜੀਆਣਾ ਰਾਜਾ ਗਾਜੀਆਣਾ ਮੇਜਰ ਚੜਿਕ ਬੱਬਲੀ ਚੜਿਕ ਗੁਰਮੀਤ ਕੁੱਸਾ ਬਾਜ਼ ਕਾਉਂਕੇ ਵੈਲੀ ਚੂਹੜਚੱਕ ਗੁਲਜਾਰ ਸਿੱਧਵਾਂ ਫੌਜੀ ਰੌਂਤਾ ਭੀਮਾ ਦੀਨਾ ਗਾਗੋ ਦੀਨਾ ਸ਼ਰਾਬੀ ਪੱਤੋ ਹਰਵਿੰਦਰ ਦੀਨਾ ਅਮਰਾ ਪੱਤੋ ਤੇਜੀ ਰਾਮੂੰਵਾਲਾ ਅਤੇ ਸਮੂਹ ਕਬੱਡੀ ਖਿਡਾਰੀ ਹਾਜ਼ਰ ਸਨ।

 

Leave a Reply

Your email address will not be published. Required fields are marked *