• Thu. Sep 19th, 2024

ਬਾਰੇਵਾਲ ਤੋਂ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨ ਬਰਨਾਲਾ ਮਹਾਂਪੰਚਾਇਤ ਵਿੱਚ/ਆਗੂ

ਨਿਹਾਲ ਸਿੰਘ ਵਾਲਾ (ਕੀਤਾ ਬਾਰੇਵਾਲਾ ਜਗਸੀਰ ਪੱਤੋ)ਸੈਂਟਰ ਸਰਕਾਰ ਦੁਆਰਾ ਜੋ ਤਿੰਨ ਬਿੱਲ ਕਿਸਾਨੀ ਖਿਲਾਫ ਲਿਆਂਦੇ ਗਏ ਉਸਦੇ ਸਬੰਧ ਵਿੱਚ ਬਰਨਾਲਾ ਵਿਖੇ ਮਹਾਂ ਰੈਲੀ ਕੀਤੀ ਗਈ ਸੀ।   ਉਸ ਵਿਚ ਪਿੰਡ ਬਾਰੇਵਾਲੇ ਦੀ ਸੰਗਤ ਨੇ   ਬੱਸਾਂ ਵਿੱਚ ਸਵਾਰ ਹੋਕੇ ਰੈਲੀ ਵਿੱਚ    ਸ਼ਿਰਕਤ  ਕੀਤੀ ਸਾਡੇ ਚੈਨਲ ਨਿਊਜ਼ ਪੰਜਾਬ ਦੀ ਨਾਲ ਗੱਲਬਾਤ ਕਰਦਿਆ ਉਗਰਾਹਾਂ ਦੇ ਮੈਬਰ ਗੁਰਪ੍ਰੀਤ ਸਿੰਘ ਬਾਰੇਵਾਲਾ ਨੇ ਦੱਸਿਆ ਕਿ ਬਾਰੇਵਾਲਾ ਤੋ ਵੱਡੇ ਕਾਫਲੇ ਦੇ ਰੂਪ ਵਿੱਚ ਲੋਕ ਬਰਨਾਲਾ ਰੈਲੀ ਵਿੱਚ ਪਹੁੰਚੇ ਸਨ।। ਉਸ ਸਮੇ ਵੱਡੀ ਗਿਣਤੀ ਵਿੱਚ ਬਜੁਰਗ ਨੌਜਵਾਨ ਤੇ ਬੀਬੀਆਂ  ਹਾਜਰ ਸਨ।।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *