ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ 129 ਵਾਂ ਜਨਮ ਦਿਨ ਮਨਾਇਆ ਗਿਆ

14 ਅਪ੍ਰੈਲ  (ਮਿੰਟੂ ਖੁਰਮੀ, ਡਾ.ਕੁਲਦੀਪ  ) ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ 129 ਵੇ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਆਗੂਆਂ ਨੇ ਪ੍ਰਤਿਗਿਆ ਕੀਤੀ ਕਿ ਆਪਣੇ ਸੰਵਿਧਾਨ ਦੀ ਰਾਖੀ ਕਰਨ ਲਈ ਬਿਨਾਂ ਕਿਸੇ ਧਾਰਮਿਕ ਆਧਾਰ,ਲਿੰਗ ਅਤੇ ਜਾਤ ਪਾਤ ਦੇ ਸਮਾਜਿਕ ਏਕਤਾ ਦੇ ਤਾਣੇ ਬਾਣੇ ਨੂੰ ਮਜਬੂਤ ਕਰਾਂਗੇ।
ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਚਲਦਿਆਂ ਲਾਕਡਾਉਨ ਦੇ ਸਮੇਂ ਮਨਾਂ ਅੰਦਰ ਦੂਰੀ ਨਾ ਬਣਾ ਕੇ ਪੱਖਪਾਤ ਅਤੇ ਅਸਪੱਸ਼ਟਤਾ ਵਿਰੁੱਧ ਜਰੂਰਤਮੰਦ ਲੋਕਾਂ ਦੇ ਲਈ ਹਰ ਪ੍ਰਕਾਰ ਦੀ ਸਹਾਇਤਾ ਦੇਣ ਲਈ ਵਚਨ ਵੱਧ ਰਹਾਂਗੇ।
ਇਸ ਸਮੇਂ ਨਰਿੰਦਰ ਕੌਰ ਬੁਰਜ ਹਮੀਰਾ, ਰੀਤੂ, ਰਾਜ ਕੁਮਾਰ, ਬਲਦੇਵ ਸਿੰਘ, ਹਰਜੀਤ ਰਾਏ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।

Leave a Reply

Your email address will not be published. Required fields are marked *