ਪੰਜਾਬ ਦੀ ਸਦਾ ਖੈਰ ਮੰਗਣ ਵਾਲਾ ,
ਪੰਜਾਬੀ ਸਾਹਿਤ ਦਾ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਸਾਡੇ ਵਿਚ ਨਹੀ ਰਿਹਾ।
ਵੱਖ ਵੱਖ ਹਸਤੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀ, ਬਲਵਿੰਦਰ ਸਮਰਾ, ਕੁਲਦੀਪ ਸਿੰਘ, ਜਸਵਿੰਦਰ ਰਾਉਕੇ, ਚਮਕੌਰ ਧੂੜਕੋਟ)
ਪੰਜਾਬ ਦੇ ਮਹਾਨ ਨਾਵਲਕਾਰ ਜਸਵੰਤ ਸਿੰਘ ਕਮਲ ਜੀ ਦਾ ਅੱਜ ਦੇਹਾਂਤ ਹੋ ਗਿਆ, ਬਾਬਾ ਕਮਲ 101 ਸਾਲ ਦੇ ਸਨ। ਜਿਨ੍ਹਾਂ ਨੂੰ 26 ਜੂਨ 2018 ਨੂੰ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਪੰਜਾਬੀ ਸਾਹਿਤ ਜਗਤ ਨੂੰ ਦਰਜ਼ਨਾਂ ਪੰਜਾਬੀ ਲਿਖਤਾਂ ਦੇਣ ਵਾਲੇ ਸ੍ਰੀ ਜਸਵੰਤ ਕਮਲ ਮੋਗਾ ਜਿਲ੍ਹੇ ਦੇ ਪਿੰਡ ਢੁਡੀਕੇ ਦੇ ਵਸਨੀਕ ਸਨ। ਸ੍ਰੀ ਕਮਲ ਦੇ ਦਿਹਾਂਤ ਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਹਿਤ ਜਗਤ ਵੱਲੋਂ ਰਾਜਵਿੰਦਰ ਰੌਂਤਾ, ਹਰਵਿੰਦਰ ਬਿਲਾਸਪੁਰ, ਤਰਸੇਮ ਗੋਪੀਕਾ, ਪਰਸ਼ੋਤਮ ਪੱਤੋ, ਜਗਸੀਰ ਲੋਹਾਰਾ ( ਜਾਗਰ ਅਮਲੀ) ਬਲਜੀਤ ਅਟਵਾਲ, ਸੁਖਦੇਵ ਭੋਲਾ, ਜਸਵਿੰਦਰ ਸ਼ਾਂਤ, ਪੰਜਾਬੀ ਗਾਇਕ ਹੈਪੀ ਰੰਦੇਵ,ਰਾਮ ਭਾਗੀਕੇ, ਪੱਤਰਕਾਰ ਰਣਜੀਤ ਬਾਵਾ, ਸੁਖਦੇਵ ਸਿੰਘ, ਪਰਮਿੰਦਰ ਟਿਵਾਣਾ, ਮਨਪ੍ਰੀਤ ਮੱਲਿਆਣਾ, ਸਰਪੰਚ ਟੁਡੇ ਨਿਰਮਲ ਕਲਿਆਣ, ਜਸਵੀਰ ਸਿੰਘ ਜੱਸ, ਸੁਖਮੰਦਰ ਸਿੰਘ ਹਿੰਮਤਪੁਰਾ, ਸਤਪਾਲ ਭਾਗੀਕੇ, ਸਰਬਜੀਤ ਰੌਲੀ, ਜੋਗਿੰਦਰ ਫਾਸਟਵੇ, ਰਾਜ ਗਿੱਲ ਨਿਊਜ਼ ਪੰਜਾਬ ਦੀ, ਮਨਦੀਪ ਖੁਰਮੀ,ਸਾਹਿਤਕਾਰ ਨਿਰਮਲ ਜੌੜਾ,ਤਰਨਦੀਪ ਸਿੰਘ ਬਿਲਾਸਪੁਰ, ਸ਼ਿਵ ਚਰਨ ਜੱਗੀ ਕੁੱਸਾ( ਇੰਗਲੈਂਡ) ਨਰਿੰਦਰ ਅਤਰੀ, ਮਿੱਠੂ ਮੁਹੰਮਦ, ਕੁਲਵਿੰਦਰ ਤਲਵੰਡੀ, ਭੁਪਿੰਦਰ ਜੌੜਾ,, ਸੁਖਦੇਵ ਲੱਧੜ, ਮਾਸਟਰ ਸਿੰਘ ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ, ਗੁਰਮੀਤ ਸਿੰਘ ਗੀਤਾ ਪ੍ਰਧਾਨ ਬਿਲਾਸਪੁਰ, ਹਰਵੀਰ ਸਿੰਘ ਹੈਰੀ ਬਿਲਾਸਪੁਰ,ਰਾਜਿੰਦਰ ਖੋਟੇ,ਪੱਤਰਕਾਰ ਜਗਸੀਰ ਸ਼ਰਮਾ,ਲੇਖਕ ਬਲਿਹਾਰ ਸਿੰਘ ਗੋਬਿੰਦਗੜ੍ਹ,ਸੀਰਾ ਗਰੇਵਾਲ ਰੌਂਤਾ, ਜਸਵੰਤ ਰਾਉਕੇ, ਗੁਰਦੀਪ ਲੋਪੋ,ਸੁਖਯਾਰ,ਚਰਨਜੀਤ ਸਮਾਲਸਰ, ਚਮਕੌਰ ਲੰਗੇਆਣਾ, ਰਾਜਿੰਦਰ ਰੌਂਤਾ, ਗੁਰਮੀਤ ਰਣੀਆ, ਦਿਲਬਾਗ ਬੁੱਕਣਵਾਲ,ਧਾਮੀ ਗਿੱਲ,ਜਗਮੀਤ ਗਿੱਲ ਮਾਣੂਕੇ, ਡੀ ਪੀ ਸਾਧੂ ਸਿੰਘ ਬਰਾੜ, ਗੁਰਬਚਨ ਕਮਲ, ਅਮਰੀਕ ਸੈਦੋਕੇ, ਮੰਗਲਮੀਤ ਪੱਤੋ, ਦਰਸ਼ਨ ਭੋਲਾ ਲੁਹਾਰਾ, ਕਰਮ ਸਿੰਘ ਕਰਮ, ਸੁਰਜੀਤ ਕਲੇਕੇ, ਨਿਰਮਲ ਪੱਤੋ, ਗੁਰਤੇਜ ਲੋਪੋ, ਤੇਜਾ ਸਿੰਘ ਰੌਂਤਾ, ਸੀਰਾ ਲੋਹਾਰ, ਹੰਸਰਾਜ ਸਿੰਘ ਖ਼ਾਲਸਾ, ਗੁਰਮੀਤ ਖਾਈ, ਹਰਮਨ ਜ਼ਫ਼ਰਨਾਮਾ, ਕੁਲਦੀਪ ਖੋਟੇ, ਸਰਬਪਾਲ ਸ਼ਰਮਾ, ਜਗਜੀਤ ਖਾਈ, ਬੂਟਾ ਰੌਂਤਾ, ਆਦਿ ਸਾਹਿਤਕਾਰਾਂ ਨੇ ਬਾਬਾ ਜਸਵੰਤ ਸਿੰਘ ਕਮਲ ਜੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ,