ਨਿਹਾਲ ਸਿੰਘ ਵਾਲਾ (ਕੀਤਾ ਬਾਰੇਵਾਲਾ) ਬਾਰੇਵਾਲਾ ਤੋ ਬੀਬੀਆਂ ਵੱਡੀ ਗਿਣਤੀ ਵਿੱਚ ਬੰਦ ਨੂੰ ਸਮਰਥਨ ਦੇਣ ਲਈ ਬੱਧਨੀ ਕਲਾਂ ਲੱਗੇ ਧਰਨੇ ਵਿੱਚ ਪੁੱਜੀਆਂ ਤੇ ਖੱਟੀਆ ਚੁੰਨੀਆਂ ਲੈ ਕੇ ਪੁੱਜੀਆਂ ਤੇ ਉਹਨੇ ਕਿਹਾ ਅਸੀਂ ਮੋਦੀ ਨੂੰ ਸਬਕ ਸਿਖਾ ਕੇ ਹਟਾਗੀਆਂ ਅਤੇ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ।।ਸਾਡੇ ਚੈਨਲ ਨਾਲ ਗੱਲਬਾਤ ਕਰਦਿਆ ਬੀਬੀ ਕੁਲਵਿੰਦਰ ਕੌਰ
ਨੇ ਦੱਸਿਆ ਕਿ ਧਰਨੇ ਵਿੱਚ ਜਾਣ ਲਈ ਜਸਵੀਰ ਕੌਰ ਕੁਲਵੰਤ ਕੌਰ ਰਣਜੀਤ ਕੌਰ ਰਮਨਦੀਪ ਕੌਰ ਬਲਵੀਰ ਕੌਰ ਬਲਵਿੰਦਰ ਕੌਰ ਗੁਰਦੀਪ ਕੌਰ ਸਰਬਜੀਤ ਕੌਰ ਮਨਦੀਪ ਕੌਰ ਜਸਵਿੰਦਰ ਕੌਰ ਦਲਜੀਤ ਕੌਰ ਗੁਰਦੀਪ ਕੌਰ ਤੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਰਾਮ ਸਿੰਘ ਈਸਰ ਸਿੰਘ ਗੁਰਸੇਵਕ ਸਿੰਘ ਕੇਵਲ ਬੂਟਾ ਸਿੰਘ ਡਾਕਟਰ ਗੁਰਮੇਲ ਸਿੰਘ ਗੁਰਭੇਜ ਸਿੰਘ ਭੇਜਾ ਕਾਕਾ ਸਿੰਘ ਜੋਬਨਪਰੀਤ ਸਿੰਘ ਜਤਿੰਦਰ ਸਿੰਘ ਗਗਨਾ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ।