ਜਲੰਧਰ 26 ਜੁਲਾਈ (ਮਨਪ੍ਰੀਤ ਮਨੀ)
ਬੀਤੇ ਐਤਵਾਰ ਨੂੰ ਪਿੰਡ ਕੰਗ ਸਾਹਬੂ ਜਿਲਾ ਜਲੰਧਰ ਚ ਇੱਕ ਵਿਸ਼ਾਲ ਬਲੱਡ ਕੈਪ ਲਗਾਇਆ ਗਿਆ ਇਹ ਕੈਪ ਕੰਗ ਸਾਹਬੂ N.R.I ਵੈਲਫੈਅਰ ਸੁਸਾਇਟੀ ਤੇ ਪੰਚਾਇਤ ਦੇ ਸਹਿਯੋਗ ਨਾਲ ਲਗਾਇਆ ਗਿਆ ਜਿਸ ਚ 41 ਖੂਨਦਾਨੀਆ ਨੇ ਖੂਨ ਦਾਨ ਕੀਤਾ ਇਸ ਮੌਕੇ ਇੰਟਰਨੈਸ਼ਨਲ ਗਾਇਕ ਲਹਿੰਬਰ ਹੁਸੈਨਪੁਰੀ ਵੀ ਪਹੁੰਚੇ ਕੈਪ ਦਾ ਸਾਰਾ ਪ੍ਰਬੰਧ ਲਾਲੀ ਕੰਗਾਂ ਵਾਲਾ,ਮਨਪ੍ਰੀਤ ਕੌਰ ਮਨੀ,ਜਸਪ੍ਰੀਤ ਜੱਸਲ ਵਲੋ ਕੀਤਾ ਗਿਆ ਇਸ ਕੈਪ ਚ ਪਿੰਡ ਦੇ ਮੋਹਰੀ ਬੰਦਿਆ ਤੇ ਬਾਹਰੋ ਆਏ
ਸਹਿਯੋਗੀਆ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਸਰਪੰਚ ਦੇਵਰਾਜ , ਪੰਚ ਸੁਰਿੰਦਰ ਸਿੰਘ,ਮਹਿੰਦਰ ਸਿੰਘ,ਦਵਿੰਦਰ ਜੱਸਲ,ਈਸ਼ਵੀਰ ਸਿੰਘ,ਭਗਵੰਤ ਸਿੰਘ,ਪਵਿੱਤਰ ਸਿੰਘ,ਦਲਜੀਤ ਸਿੰਘ ,ਗੁਰਵਿੰਦਰ ਸਿੰਘ,ਬਲਦੇਵ ਸਿੰਘ, ਆਦਿ ਹਾਜਰ ਸਨ