ਨਿਹਾਲ ਸਿੰਘ ਵਾਲਾ ( ਮਿੰਟੂ ਖੁਰਮੀ ਹਿੰਮਤਪੁਰਾ)ਦਰਬਾਰ ਏ ਖਾਲਸਾ ਜਥੇਬੰਦੀ ਦੇ ਸੁਨੇਹੇ ਨੂੰ ਪਿੰਡ ਪਿੰਡ ਤੱਕ ਪਹੁੰਚਾਉਣ ਅਤੇ ਜਥੇਬੰਦੀ ਨੂੰ ਮਜਬੂਤ ਕਰਣ ਲਈ ਜਿਲ੍ਹਾ ਪੱਧਰ ਦੀਆਂ ਕਮੇਟੀਆਂ ਬਣਾਉਣ ਦੇ ਟੀਚੇ ਨੂੰ ਲੈ ਕੇ ਜਿਲ੍ਹੇ ਦੀ ਮੀਟਿੰਗ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਦੀ ਅਗਵਾਈ ਹੇਠ ਪਿੰਡ ਬੁਰਜ ਦੁੱਨਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਹੋਈ , ਇਸ ਸਮੇਂ ਮੋਗਾ ਜਿਲ੍ਹੇ ਦੀ 50 ਮੈਬਰੀ ਕਮੇਟੀ ਦਾ ਗਠਨ ਕੀਤਾ ਗਿਆ , ਇਸ ਸਮੇਂ ਵੱਖ ਵੱਖ ਪਿੰਡਾਂ ਤੋ ਆਏ ਵੀਰਾਂ ਦੀ ਸਹਿਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਜਿਲ੍ਹਾ ਮੋਗਾ ਦੇ ਭਾਈ ਲਿਸਕਾਰ ਸਿੰਘ ਗਾਜੀਆਣਾ ਨੂੰ ਜਿਲ੍ਹਾ ਕੁਆਡੀਨੇਟਰ ਦੀ ਸੇਵਾ ਸੋਪੀ ਗਈ ਅਤੇ ਭੁਪਿੰਦਰ ਸਿੰਘ ਬੁਰਜ ਦੁੱਨਾ , ਬੇਅੰਤ ਸਿੰਘ ਲੰਡੇ , ਦੌਲਤ ਸਿੰਘ ਬੁੱਕਣਵਾਲਾ , ਕੁਲਵਿੰਦਰ ਸਿੰਘ ਤਖਤੂਪੁਰਾ , ਮਲਕੀਤ ਸਿੰਘ ਰਾਊਕੇ 5 ਸਹਿਯੋਗੀ ਕੁਆਡੀਨੇਟਰ ਵੀ ਲਾਏ ਗਏ , ਗੁਰਦੀਪ ਸਿੰਘ ਰਾਮਾ ,ਜਸਵੀਰ ਸਿੰਘ ਰਾਊਕੇ , ਕੁਲਵਿੰਦਰ ਸਿੰਘ ਲੰਡੇ ,ਗੁਰਵਿੰਦਰ ਸਿੰਘ ਮਧੇਕੇ , ਜਲੌਰ ਸਿੰਘ ਨਿਹਾਲ ਸਿੰਘ ਵਾਲਾ , ਕੁਲਦੀਪ ਸਿੰਘ ਚੰਦ ਨਵਾਂ , ਹਰਪਾਲ ਸਿੰਘ ਹਿੰਮਤਪੁਰਾ , ਹਰਪ੍ਰੀਤ ਸਿੰਘ ਗਾਜੀਆਣਾ , ਅਮਰੀਕ ਸਿੰਘ ਧੱਲੇਕੇ , ਸ਼ਮਸੇਰ ਖਾਨ ਸਰਪੰਚ ਬੁਰਜ ਦੁੱਨਾ , ਬਲਤੇਜ ਸਿੰਘ ਘੋਲੀਆ , ਰਾਜਪਾਲ ਸਿੰਘ ਮੋਠਾਂ ਵਾਲੀ , ਜਸਪਾਲ ਸਿੰਘ ਸੋਨੀ ਖੋਟੇ ਇਹਨਾਂ ਨੂੰ ਐਗਜਿਕਟਿਵ ਮੈਬਰ ਦੀ ਸੇਵਾ ਸੌਪੀ ਗਈ ਅਤੇ ਮੁਖਤਿਆਰ ਸਿੰਘ ਰਾਮਾ , ਗੁਰਪ੍ਰੀਤ ਸਿੰਘ ਗੋਪੀ , ਮਨਪ੍ਰੀਤ ਸਿੰਘ , ਬਲਜਿੰਦਰ ਸਿੰਘ , ਜਗਵਿੰਦਰ ਸਿੰਘ , ਅਮਰਪ੍ਰੀਤ ਸਿੰਘ , ਅਮਨਦੀਪ ਸਿੰਘ , ਹਰਵਿੰਦਰ ਸਿੰਘ , ਸੁਖਵਿੰਦਰ ਸਿੰਘ , ਗੁਰਪ੍ਰੀਤ ਸਿੰਘ , ਕਰਮਜੀਤ ਸਿੰਘ , ਰਾਜਵੀਰ ਸਿੰਘ , ਗੁਰਪ੍ਰੀਤ ਸਿੰਘ , ਲਛਮਣ ਸਿੰਘ , ਗੁਰਬਚਨ ਸਿੰਘ , ਮਨਜੀਤ ਸਿੰਘ , ਰਣਜੀਤ ਸਿੰਘ , ਮਨਜੀਤ ਸਿੰਘ , ਡਾਕਟਰ ਗੁਰਪ੍ਰੀਤ ਸਿੰਘ , ਰਣਜੀਤ ਸਿੰਘ ,ਭਜਨ ਸਿੰਘ , ਸੁਖਮੰਦਰ ਸਿੰਘ , ਜੀਤ ਸਿੰਘ , ਸੁਖਵਿੰਦਰ ਸਿੰਘ , ਮੇਜਰ ਸਿੰਘ , ਮਾਸਟਰ ਅਮਰਜੀਤ ਸਿੰਘ , ਨਛੱਤਰ ਸਿੰਘ , ਮੁਖਤਿਆਰ ਸਿੰਘ ਮੈਬਰ ਚੁਣੇ ਗਏ ਅਤੇ ਸ਼ੋਸਲ ਮੀਡੀਆ ਦੀ ਸੇਵਾ ਡਾਕਟਰ ਗੁਰਜੀਤ ਸਿੰਘ ਮਧੇਕੇ , ਬਲਜਿੰਦਰ ਸਿੰਘ ਰਾਊਕੇ ਕਲਾਂ ਅਤੇ ਰਾਜਵੀਰ ਸਿੰਘ ਬੁਰਜ ਦੁੱਨਾ ਨੂੰ ਸੌਪੀ ਗਈ
ਇਸ ਸਮੇਂ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕਮੇਟੀ ਦੀ ਗਿਣਤੀ ਵਧਾ ਕੇ ਹੋਰ ਵੀਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ