ਨਿਹਾਲ ਸਿੰਘ ਵਾਲਾ 26 ਜੁਲਾਈ
(ਜਗਸੀਰ ਪੱਤੋ ਕੀਤਾ ਬਾਰੇਵਾਲਾ)
ਥਾਣਾ ਨਿਹਾਲ ਸਿੰਘ ਵਾਲਾ ਵਿਖੇ ਮੋਗਾ ਤੋ ਬਦਲ ਕੇ ਨਿਰਮਲਜੀਤ ਸਿੰਘ ਨੇ ਥਾਣਾ ਮੁਖੀ ਇੰਚਾਰਜ ਵਜੋ ਅਹੁਦਾ ਸੰਭਾਲ ਲਿਆ ਹੈ ਇੱਥੋ ਦੇ ਇੰਚਾਰਜ ਗੁਰਬਿੰਦਰ ਸਿੰਘ ਦੀ ਬਦਲੀ ਮੋਗੇ ਦੀ ਹੋ ਗਈ ਹੈ ਉਨਾ ਸਾਡੇ ਚੈਨਲ ਨਿਊਜ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸਾਂਤੀ ਬਣਾਈ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਸਰਕਾਰ ਦੀਆ ਹਦਾਇਤਾ ਮੁਤਾਬਿਕ ਕੋਵਿਡ 19 ਦੇ ਨਿਯਮਾ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ ਤੇ ਲੋਕਾ ਨੂੰ ਸਾਡਾ ਸਹਿਯੋਗ ਕਰਨਾ ਪਵੇਗਾ ਉਨਾ ਲੋਕਾ ਨੂੰ ਅਪੀਲ ਕੀਤੀ ਕਿ ਮਾਸਕ ਪਾ ਕੇ ਹੀ ਘਰੋ ਨਿਕਲੋ ਤੇ ਇਲਾਕੇ ਦੇ ਕਿਸੇ ਵੀ ਸਰਾਂਰਤੀ ਅਨਸਰ ਨੂੰ ਸਿਰ ਨਹੀ ਚੁੱਕਣ ਦਿੱਤਾ ਜਾਵੇਗਾ ਤੇ ਨਸੇਂ ਦੀ ਸਮੱਗਲਿੰਗ ਕਰਨੇ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ।