ਨਿਹਾਲ ਸਿੰਘ ਵਾਲਾ 29 ਜੁਲਾਈ (ਜਗਸੀਰ ਪੱਤੋ ਕੀਤਾ ਬਾਰੇਵਾਲਾ)ਬਲਾਕ ਨਿਹਾਲ ਸਿੰਘ ਵਾਲਾ ਅਧੀਨ ਆਉਦੇ ਪਿੰਡ ਪੱਤੋ ਹੀਰਾ ਸਿੰਘ ਦੀ ਗ੍ਰਾਮ ਪੰਚਾਇਤ ਵੱਲੋ ਨੌਜਵਾਨਾ ਨੂੰ ਜਿੰਮ ਦਾ ਨਵਾ ਸਾਮਾਨ ਲੈ ਕੇ ਦਿੱਤਾ ਗਿਆ ।। ਜਿਸਦਾ ਉਦਘਾਟਨ ਸਰਪੰਚ ਅਮਰਜੀਤ ਸਿੰਘ ਵੱਲੋ ਕੀਤਾ ਗਿਆ।। ਸਾਡੇ ਚੈਨਲ ਨਿਊਜ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਨੌਜਵਾਨਾ ਨੂੰ ਨਸੇ ਤੋ ਰਹਿਤ ਅਤੇ ਖੇਡਾ ਵੱਲ ਪਰਫੁੱਲਤ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ।। ਤੇ ਉਨਾ ਦੱਸਿਆ ਕਿ ਜਿੰਮ ਦਾ ਸਾਮਾਨ ਕੁੱਝ ਟੁੱਟ ਚੁੱਕਾ ਸੀ ਤੇ ਕਾਫੀ ਖਰਾਬ ਹੋ ਚੁੱਕਿਆ ਸੀ ਇਸ ਕਰਕੇ ਇਹ ਨਵਾ ਸਾਮਾਨ ਲਿਆਂਦਾ ਗਿਆ ਹੈ।। ਤਾ ਕਿ ਨੌਜਵਾਨ ਨਸ਼ਿਆ ਵੱਲੋ ਪਾਸੇ ਹੋ ਕਿ ਖੇਡਾ ਵੱਲ ਆ ਸਕਣ ਤੇ ਆਪਣੇ ਸਰੀਰ ਦੀ ਸਾਂਭ ਸੰਭਾਲ ਕਰ ਸਕਣ ਇਸ ਸਮੇ ਸੁੱਖਮੰਦਰ ਸਿੰਘ ਫੌਜੀ ਮੈਬਰ ਬੱਬੂ ਮੈਬਰ ਮੇਜਰ ਮੈਬਰ ਗੁਰਮੰਦਰ ਸਿੰਘ ਮੈਬਰ ਨੱਥਾ ਸਿੰਘ ਮੈਬਰ ਸੁਖਦਰਸਨ ਸਿੰਘ ਮੈਬਰ ਹਰਨੇਕ ਸਿੰਘ ਜਗਜੀਤ ਸਿੰਘ ਸੁਖਮੰਦਰ ਸਿੰਘ ਬਲਾਕ ਸੰਮਤੀ ਮੈਬਰ ਕੁਲਦੀਪ ਸਿੰਘ ਗੁਰਮੇਲ ਸਿੰਘ ਮੈਬਰ ਤੇ ਨੌਜਵਾਨ ਸਭਾ ਰਾਹੁਲ ਜਸਵੀਰ ਪ੍ਰਦੀਪ ਰੇਸਮ ਗੋਪੀ ਸੁਕਲਾ ਅਮਨ ਸਿੰਘ ਹਾਜਰ ਸਨ।।