ਗਲੋਬਲ ਗੁਰੂ ਦੀ ਵਿਦਿਆਰਥਣ ਨੇ ਹਾਸਲ ਕੀਤੇ 6 ਬੈਂਡ 

 

ਧਰਮਕੋਟ( ਰਿਕੀ ਕੈਲਵੀ)

 

ਗਲੋਬਲ ਗੁਰੂ ਇਮੀਗ੍ਰੇਸ਼ਨ ਅਤੇ ਅਆਈਲੈਟਸ ਸੈਂਟਰ ਜੋ ਕਿ ਬੱਸ ਸਟੈਂਡ ਧਰਮਕੋਟ ਵਿਖੇ ਮੌਜੂਦ ਹੈ । ਇਸ ਸੰਸਥਾ ਦੇ ਡਾਇਰੈਕਟਰ ਜਸਵੀਰ ਨਸੀਰੇਵਾਲੀਆ ਨੇ ਦੱਸਿਆ ਕਿ ਆਈਲੈਟਸ ਦੀ ਪ੍ਰੀਖਿਆ ਵਿੱਚ ਅਮਨਦੀਪ ਕੌਰ ਨੇ 6 ਬੈਂਡ ਹਾਸਲ ਕਰਕੇ ਆਪਣੇ ਵਿਦੇਸ਼ ਜਾਂਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਰਾਹ ਪੱਧਰਾ ਕੀਤਾ ਹੈ ਉਨ੍ਹਾਂ ਕਿਹਾ ਕਿ ਦੂਸਰੇ ਵਿਦਿਆਰਥੀਆਂ ਨੂੰ ਵੀ ਇਸ ਤੋ ਪ੍ਰੇਰਨਾ ਲੈ ਕੇ ਸਖਤ ਮਿਹਨਤ ਕਰਨ ਦੀ ਅਪੀਲ ਕੀਤੀ ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਤਜਰਬੇਕਾਰ ਸਟਾਫ ਬੱਚਿਆਂ ਨੂੰ ਪੂਰੀ ਮਿਹਨਤ ਕਰਵਾ ਕੇ ਆਈਲੈਟਸ ਦੀ ਤਿਆਰੀ ਕਰਵਾਉਂਦੇ ਹਨ ਤੇ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਵਧੀਆ ਕੋਚਿੰਗ ਅਤੇ ਇਕੱਲੇ-।  ਇਕੱਲੇ ਦੀ ਸਪੀਕਿੰਗ , ਰੀਡਿੰਗ , ਲਿਸਨਿੰਗ ਰਾਈਟਿੰਗ ਦੀਆਂ ਕਲਾਸਾ ਲਗਾਈਆਂ ਜਾਂਦੀਆਂ ਹਨ ਇਸ ਮੌਕੇ ਜਸਵੀਰ ਨਸੀਰੇਵਾਲੀਆਂ ਨੇ ਅਮਨਦੀਪ ਕੌਰ ਨੂੰ ਵਧਾਈ ਦਿੰਦਿਆਂ

ਚੰਗੇ ਭਵਿੱਖ ਦੀ ਕਾਮਨਾ ਕੀਤੀ ਇਸ ਮੌਕੇ ਪੂਜਾ ਵਰਮਾ , ਗੀਤ ਸਭਰਵਾਲ ,ਪਰਮਿੰਦਰ ਕੌਰ ,ਅਤੇ ਆਸਥਾ ਮੌਜੂਦ ਸੀ ।

Leave a Reply

Your email address will not be published. Required fields are marked *