• Thu. Sep 19th, 2024

ਕੱਲ੍ਹ ਦਿਨ ਵੀਰਵਾਰ ਨੂੰ ਐਫ.ਸੀ.ਆਈ. ਦੀ ਸਪੈਸ਼ਲ ਲੱਗੇਗੀ

ByJagraj Gill

Dec 23, 2020

 

ਮੋਗਾ, 23 ਦਸੰਬਰ:(ਜਗਰਾਜ ਸਿੰਘ ਗਿੱਲ)

ਭਾਰਤੀ ਖੁਰਾਕ ਨਿਗਮ ਦੇ ਮੈਨੇਜ਼ਰ (ਮੂਵਮੈਂਟ) ਸ੍ਰੀ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਕਣਕ ਅਤੇ ਝੋਨੇ ਦੀ ਲਿਫਟਿੰਗ ਲਈ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਵੱਲੋਂ ਮਿਤੀ 24 ਦਸੰਬਰ 2020 ਨੂੰ ਦੋ ਸਪੈਸ਼ਲਾਂ ਲਗਾਈਆਂ ਜਾ ਰਹੀਆਂ ਹਨ।ਉਨਾਂ ਦੱਸਿਆ ਕਿ ਇਨਾਂ ਸਪੈਸ਼ਲਾਂ ਲਈ ਸਥਾਨਕ ਗਾਂਧੀ ਰੋਡ ਅਤੇ ਐਫ.ਸੀ.ਆਈ. ਰੋਡ ਨੂੰ ਵਾਹਨਾਂ ਦੀ ਆਵਾਜਾਈ ਲਈ ਵਰਤਿਆ ਜਾਵੇਗਾ।

 

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *