ਪਟਿਆਲਾ ,30 ਮਾਰਚ (ਗੁਰਪ੍ਰੀਤ ਥਿੰਦ) ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪੰਜਾਬ ‘ਚ ਵੀ ਕੋਰੋਨਾ ਵਾਇਰਸ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਕ ਕੋਰਨਾਵਾਇਰਸ ਦੇ 42 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਸਨ। ਕੋਰੋਨਾ ਕਾਰਣ ਲੁਧਿਆਣਾ ਦੀ
ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ ਮੌਤ ਹੋ ਗਈ ਹੈ ।ਮਹਿਲਾ ਨੂੰ ਗੰਭੀਰ ਹਾਲਾਤ ਵਿਚ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਸੀ। ਜਿਸ ਦੀ ਮੌਤ ਹੋ ਗਈ ਹੈ ਜੋ ਕਰੋਨਾ ਪਾਜ਼ੀਟਿਵ ਸੀ । ਲੁਧਿਆਣਾ ਵਿਚ ਵੈਂਟੀਲੇਟਰ ਨਾ ਹੋਣ ਕਰਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ ਸੀ ।
Leave a Reply