ਨਿਹਾਲ ਸਿੰਘ ਵਾਲਾ/6 ਦਸੰਬਰ (ਕੀਤਾ ਬਾਰੇ ਵਾਲਾ)
ਸਲਾਵਤਪੁਰਾ ਤੋ ਨਿਹਾਲ ਵਾਲਾ ਲਿੰਕ ਰੋਡ ਤੇ ਅੱਜ ਸਵੀਫਟ ਗੱਡੀ ਤੇ ਮੈਸੀ ਟਰੈਕਟਰ ਵਿਚਕਾਰ ਇੱਕ ਭਿਆਨਕ ਟਕਰਾਅ ਹੋ ਗਿਆ ਜਿਸ ਦੇ ਚੱਲਦਿਆਂ ਗੱਡੀ ਤੇ ਟਰੈਕਟਰ ਬੁਰੀ ਤਰਾ ਖਤਮ ਹੋ ਗਏ ਹਾਦਸਾ ਇੰਨਾ ਜਬਰਦਸਤ ਸੀ ਕਿ ਲੋਕਾ ਦਾ ਦਿਲ ਕੰਬ ਗਿਆ ਤੇ ਸਾਡੇ ਚੈਨਲ ਨਾਲ ਗੱਲਬਾਤ ਕਰਦਿਆ ਸਥਾਨਕ ਲੋਕਾ ਨੇ ਦੱਸਿਆ ਕਿ ਗੱਡੀ ਵਾਲੇ ਖਾਈ ਪਿੰਡ ਦੇ ਸੀ ਤੇ ਟਰੈਕਟਰ ਸਵਾਰ ਪੱਤੋ ਹੀਰਾ ਸਿੰਘ ਪਿੰਡ ਦੇ ਸਨ।ਪਰ ਜਾਨੀ ਮਾਲੀ ਨੁਕਸਾਨ ਹੋਣ ਤੋ ਦੋਹਾਂ ਧਿਰਾਂ ਦਾ ਬਚਾਅ ਹੋ ਗਿਆ।।ਸਿਰਫ ਇੱਕਾ ਦੁੱਕਾ ਸੱਟਾ ਲੱਗੀਆਂ ਨੇ ਲੋਕਾ ਦੀ ਮੱਦਦ ਨਾਲ ਉਹਨਾ ਨੂੰ ਹਸਪਤਾਲ ਲਿਜਾਇਆ ਗਿਆ।।
ਕਾਰ ਤੇ ਟਰੈਕਟਰ ਦੀ ਹੋਈ ਟੱਕਰ
