• Thu. Sep 19th, 2024

ਔਕਸਫੋਰਡ ਸਕੂਲ ਐਜੂਕੇਸ਼ਨ ਭਗਤਾ ਭਾਈ ਕਾ ਦੀਆਂ ਵਿਦਿਆਰਥਣਾਂ ਨੇ ਬਾਰਵੀਂ ਦੇ ਇਮਤਿਹਾਨ ਵਿੱਚ ਮਾਰੀਆਂ ਮੱਲਾਂ

ByJagraj Gill

Jul 31, 2021

ਨਿਹਾਲ ਸਿੰਘ ਵਾਲਾ 

(ਕੀਤਾ ਬਾਰੇਵਾਲਾ ਜਗਸੀਰ ਪੱਤੋ )

ਸੀ ਬੀ ਐਸ ਈ ਬੋਰਡ ਵੱਲੋ ਬਾਰਵੀਂ ਜਮਾਤ ਦੇ ਨਤੀਜਿਆ ਦਾ ਐਲਾਨ ਕੀਤਾ ਗਿਆ ਹੈ। ਇਸ ਤਰਾ ਹੀ ਔਕਸਫੋਰਡ ਸਕੂਲ ਐਜੂਕੇਸ਼ਨ ਭਗਤਾ ਭਾਈ ਕਾ ਦਾ ਵੀ ਰਿਜ਼ਲਟ ਬਹੁਤ ਵਧੀਆ ਤੇ ਸ਼ਾਨਦਾਰ ਰਿਹਾ ਹੈ। ਸਾਡੀ ਟੀਮ ਨਿਊਜ ਪੰਜਾਬ ਦੀ ਨੂੰ ਜਾਣਕਾਰੀ ਦਿੰਦਿਆ ਸਕੂਲ ਦੇ ਪ੍ਰੈਜ਼ੀਡੈਂਟ ਸ, ਗੁਰਮੀਤ ਸਿੰਘ ਗਿੱਲ ਨੇ ਦੱਸਿਆ ਕਿ ਔਕਸਫੋਰਡ ਸਕੂਲ ਐਜੂਕੇਸ਼ਨ ਭਗਤਾ ਭਾਈ ਕਾ ਦਾ ਰਿਜ਼ਲਟ ਹਰ ਸਾਲ ਦੀ ਤਰਾ ਬਹੁਤ ਹੀ ਵਧੀਆ ਤੇ ਸ਼ਾਨਦਾਰ ਆਉਦਾ ਹੈ ਉਨਾ ਦੱਸਿਆ ਸਾਡੇ ਸਕੂਲ ਦੀਆ ਕੁੜੀਆਂ ਅਵੱਲ ਦਰਜਾ ਲੈ ਕੇ ਪਾਸ ਹੋਈਆ ਹਨ। ਜਿਸਦੇ ਵਿੱਚ ਲਵਪ੍ਰੀਤ ਕੌਰ ਨੇ 96:4 ਦਿਕਸਾਪੁਰੀ ਨੇ 96:6 ਅੰਕ ਲੈ ਕੇ ਪਹਿਲਾ ਦਰਜਾ ਤੇ ਆਪਣੇ ਮਾਪਿਆ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਅਤੇ ਹੋਰ ਵੀ ਬੱਚਿਆ ਦੇ ਚੰਗੇ ਅੰਕ ਪ੍ਰਾਪਤ ਕਰਕੇ ਸਾਡੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।  ਔਕਸ ਫੋਰਡ ਸਕੂਲ ਐਜੂਕੇਸ਼ਨ ਭਗਤਾ ਭਾਈ ਕਾ ਇੱਕ ਅਜਿਹੀ ਸੰਸਥਾ ਹੈ ਜਿਸਤੋ ਪੜ ਕੇ ਬੱਚੇ ਦੇਸਾ ਵਿਦੇਸਾ ਵਿੱਚ ਸੈਟਲ ਹੋ ਚੁੱਕੇ ਹਨ।

 

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *