• Thu. Sep 19th, 2024

ਐਕਟਰਸ ਨੈਨਸੀ ਜੌਹਲ ਦਾ ਕੀਤਾ ਗਿਆ ਸਨਮਾਨ

ByJagraj Gill

Nov 24, 2019

ਮੋਗਾ 25 ਨਵੰਬਰ (ਅਮ੍ਰਿਤਪਾਲ ਸਿੱਧੂ) ਅੱਜ ਨਿਊਜ਼ ਪੰਜਾਬ ਦੀ ਚੈਨਲ ਦੇ ਸਟੂਡੀਓ ਵਿਖੇ ਖਾਸ ਮੁਲਾਕਾਤ ਸਿਤਾਰਿਆਂ ਦੇ ਨਾਲ ਪ੍ਰੋਗ੍ਰਾਮ ਵਿੱਚ ਮੋਗਾ ਜਿਲ੍ਹੇ ਦੇ ਨੇੜਲੇ ਪਿੰਡ ਧੱਲੱਕੇ ਦੀ ਧੀ ਨੈਨਸੀ ਜੌਹਲ ਦਾ ਕੀਤਾ ਗਿਆ ਸ਼ਾਨਦਾਰ ਸਵਾਗਤ । ਨੈਨਸੀ ਜੌਹਲ ਨੇ ਛੋਟੀ ਜਿਹੀ ਉਮਰ ਦੇ ਵਿੱਚ ਫਿਲਮ ਇੰਡਸਟਰੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ । ਅਤੇ ਸਟਾਰ ਪਲੱਸ ਚੈਨਲ ਦੇ ਸੀਰੀਅਲ ਸਭਕੀ ਲਾਡਲੀ ਬੇਬੋ, ਲਾਈਫ ਉਕੇ , ਸਾਵਧਾਨ ਇੰਡੀਆ ਅਤੇ ਅਜਿਹੇ ਕਈ ਹੋਰ ਚੈਨਲ ਲਈ ਕੰਮ ਕੀਤਾ ਹੈ ।
ਮੈਡਮ ਨੈਨਸੀ ਜੌਹਲ ਦਾ ਨਿਊਜ਼ ਪੰਜਾਬ ਦੀ ਚੈਨਲ ਦੇ ਸਟੂਡੀਓ ਪਹੁੰਚਣ ਤੇ ਮੁੱਖ ਸੰਪਾਦਕ ਜਗਰਾਜ ਸਿੰਘ ਗਿੱਲ ਅਤੇ ਐਂਕਰ ਜਸਮੀਤ ਕੌਰ ਸੱਗੂ, ਆਡੀਟਰ ਪੁਸ਼ਪਿੰਦਰ ਸਿੰਘ ਸੰਗੂ ਕੈਮਰਾ ਬਲਜੀਤ ਸਿੰਘ ਜੌਹਲ ਵੱਲੋਂ ਵਿਸੇਸ਼ ਸਨਮਾਨ ਕੀਤਾ ਗਿਆ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *