ਆਮ ਆਦਮੀ ਪਾਰਟੀ ਵੱਲੋ ਓਕਸੀ ਮਿਤ੍ਰ ਮੁਹਿੰਮ ਦੀ ਸੁਰੂਆਤ

ਨਿਹਾਲ ਸਿੰਘ ਵਾਲਾ (ਕੀਤਾ ਬਾਰੇਵਾਲਾ)

ਆਮ ਆਦਮੀ ਪਾਰਟੀ ਵੱਲੋ ਓਕਸੀ ਮਿਤ੍ਰ ਦੀ ਸੁਰੂਆਤ ਕੀਤੀ ਗਈ  ਨਿਊਜ ਪੰਜਾਬ ਦੀ ਚੈਨਲ ਦੀ ਟੀਮ ਨਾਲ ਗੱਲ ਬਾਤ ਕਰਦਿਆ ਨਿਹਾਲ ਸਿੰਘ ਵਾਲਾ ਕੈਪੇਨ ਦੇ ਇੰਚਾਰਜ ਸਨੀ ਦੀਦਾਰੇਵਾਲਾ ਨੇ ਦੱਸਿਆ ਇਸ ਵਿੱਚ ਹਰ ਇੱਕ ਵਿਅਕਤੀ ਦਾ ਆਕਸੀਜਨ ਲੈਵਲ ਚੱਕ ਕੀਤਾ ਜਾਵੇਗਾ ਤੇ ਨਾਲ ਹੀ ਦਿੱਲੀ ਸਰਕਾਰ ਕਿਸ ਤਰਾ ਕਾਰੋਨਾ ਉੱਪਰ ਨਕੇਲ ਪਾਉਣ ਲਈ ਕਾਮਯਾਬ ਹੋਈ ਹੈ ਉਸਦੇ ਬਾਰੇ ਲੋਕਾ ਨੂੰ ਜਾਕਰੂਕ ਕੀਤਾ ਜਾਵੇਗਾ ਤੇ ਕੈਪਟਨ ਸਰਕਾਰ ਕਿਸ ਤਰਾ ਕਾਰੋਨਾ ਨੂੰ ਕਾਬੂ ਕਰਨ ਵਿੱਚ ਫੇਲ ਹੋਈ ਹੈ ਉਹ ਦੱਸਿਆ ਜਾਵੇਗਾ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਕਿਸ ਤਰਾ ਦਿੱਲੀ ਵਿੱਚ ਕੰਮ ਕਰ ਰਹੀ ਹੈ ਉਸ ਨੀਤੀ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ ਤਾਂ ਕਿ 2022ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਦਲ ਹਿੰਮਤਪੁਰਾ, ਜਗਵੰਤ ਬੈਸ, ਈਸਰ ਬਾਰੇਵਾਲਾ, ਇਕੱਤਰ ਮਾਣੂੰਕੇ, ਹਰਮਨ ਸਰਪੰਚ ਦੀਦਾਰੇੇ ਵਾਲਾ, ਪਰਗਟ ਮਾਣੂੰਕੇ ਹਾਜਰ ਸਨ

Leave a Reply

Your email address will not be published. Required fields are marked *