• Tue. Dec 3rd, 2024

ਆਮ ਆਦਮੀ ਪਾਰਟੀ ਆਰਮੀ ਦੀ ਹੋਈ ਮੀਟਿੰਗ

ByJagraj Gill

Sep 7, 2019

ਕੋਟ ਈਸੇ ਖਾਂ (ਜਗਰਾਜ ਲੋਹਾਰਾ) ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੰਜੀਵ ਕੋਛੜ ਦੀ ਅਗਵਾਈ ਹੇਠ ਪਿੰਡ ਲੋਹਾਰੇ ਇੱਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਪੰਜਾਬ ‘ਚ ਚੱਲ ਰਹੀ ਆਰਮੀ ਮੁਹਿੰਮ ਦੇ ਸਬੰਧ ਵਿੱਚ ਰੱਖੀ ਗਈ ।ਜਿਸ ਵਿੱਚ ਹਲਕੇ ਦੇ ਸਾਰੇ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਸਮੇਂ ਉਹਨਾਂ ਦੇ ਨਾਲ ਵਿਸੇਸ਼ ਤੌਰ ਤੇ ਪਹੁੰਚੇ ਸਾਬਕਾ ਸਰਪੰਚ ਰਵੀ ਢੁੱਡੀਕੇ ਯੂਥ ਪਰਧਾਨ ਮੋਗਾ ਨੇ ਮੀਟਿੰਗ ਨੂੰ ਸੰਬੋਧਨ ਕੀਤਾ ।ਤੇ ਪਾਰਟੀ ਦੀਆ ਨੀਤੀਆਂ ਬਾਰੇ ਜਾਣਕਾਰੀ ਦਿੱਤੀ ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ  ਸੀਨੀਅਰ ਮੀਤ ਪ੍ਰਧਾਨ ਸ:ਸੁਰਜੀਤ ਸਿੰਘ ਲੋਹਾਰਾ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸਾਬਕਾ ਸਰਪੰਚ ਹਰਭਜਨ ਸਿੰਘ ਬੋਹਨਾਂ,ਅਜੈ ਸਰਮਾ ਜਨਰਲ ਸੈਕਟਰੀ ਪੰਜਾਬ,ਰਾਜਾ ਨਾਮਦੇਵ ਵਾਈਸ ਪ੍ਰਧਾਨ,ਬਲਦੇਵ ਸਿੰਘ ਬਲਖੱਡੀ,ਮਨਜਿੰਦਰ ਔਲਖ,ਕੇਵਲ ਸਿੰਘ,ਨਿਰਮਲ ਸਿੰਘ,ਜਸਪਾਲ ਸਿੰਘ,ਸੁਖਬੀਰ ਸਿੰਘ,ਦਵਿੰਦਰ ਸਿੰਘ,ਸੁਖਵਿੰਦਰ ਸਿੰਘ ਭਿੰਡਰ,ਪਵਨ ਰੈਲੀਆਂ,ਜਤਿੰਦਰ ਸਿੰਘ,ਚਮਕੌਰ ਸਿੰਘ ਚੁੱਘਾ,ਦਰਸਨ ਸਿੰਘ,ਜਗਜੀਤ ਮੈਂਬਰ,ਕਿੱਕਰ ਸਿੰਘ ਪੰਡੋਰੀ ਆਦਿ ਹਾਜ਼ਰ ਸਨ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *