• Mon. Nov 25th, 2024

ਹਲਕਾ ਧਰਮਕੋਟ ਚ ਚੱਲੀ ਆਪ ਦੀ ਹਨੇਰੀ ਪਿੰਡ ਅਟਾਰੀ ਅਤੇ ਮੰਦਰ ਮੁਹਾਰ ਦੇ ਲੋਕ ਆਪ ਚ ਸ਼ਾਮਲ

ByJagraj Gill

Sep 16, 2020

ਹਲਕੇ ਵਿੱਚ ਆਕਸੀ ਮਿੱਤਰ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ/ਕੌਛੜ

ਮੋਗਾ/ ਜਗਰਾਜ ਗਿੱਲ,ਰਿੱਕੀ ਕੈਲਵੀ/

ਅੱਜ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋਂ ਸੀਨੀਅਰ ਆਗੂ ਸੰਜੀਵ ਕੋਛੜ ਦੀ ਅਗਵਾਈ ਵਿੱਚ ਵੱਖ ਵੱਖ ਪਾਰਟੀਆਂ ਛੱਡ ਲੋੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਪਿੰਡ ਅਟਾਰੀ ਵਿੱਚ ਰਾਜੂ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਵਿੱਚ ਸੰਜੀਵ ਕੋਛੜ ਵੱਲੋਂ ਸਾਰਿਆਂ ਨੂੰ ਜੀ ਆਇਆ  ਕਿਹਾ ਗਿਆ ਇਸੇ ਤਰ੍ਹਾਂ ਪਿੰਡ ਮੰਦਰ ਮੁਹਾਰ ਵਿੱਚ ਗੁਰਭੇਜ ਸਿੰਘ ਦੇ ਗ੍ਰਹਿ ਵਿਖੇ ਭਰਵੀਂ ਮੀਟਿੰਗ ਹੋਈ ਅਤੇ ਇਸ ਮੌਕੇ ਸੰਜੀਵ ਕੋਛੜ ਵੱਲੋਂ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ ਗਏ ਸੰਜੀਵ ਕੋਛੜ ਨੇ ਦਿੱਲੀ ਸਰਕਾਰ ਦਾ ਕੇਜਰੀਵਾਲ ਮਾਡਲ ਲੋਕਾਂ ਸਾਹਮਣੇ ਰੱਖਿਆ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਵਿਸ਼ਵਾਸ ਦਿਖਾਇਆ ਗਿਆ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ- ਘਰ ਪਹੁੰਚਾਉਣ ਦਾ ਵਾਅਦਾ ਕੀਤਾ ਇਸ ਮੌਕੇ ਸੰਜੀਵ ਕੋਛੜ  । ਕਿਸਾਨਾਂ   ਦੇ ਸਵਾਲਾਂ ਦੇ ਜਵਾਬ ਦੀ ਦਿੰਦੇ ਹੋਏ  ਕਿਹਾ ਕਿ ਸੈਂਟਰ ਵੱਲੋਂ ਜੋ ਤਿੰਨ ਆਰਡੀਨੈਂਸ ਸੰਸਦ ਵਿੱਚ ਜੋ ਲਿਆਂਦੇ ਗਏ ਹਨ ਉਹ ਕਿਸਾਨ ਮਾਰੂ ਹਨ ਕਿਉਂਕਿ ਇਹ ਬਿੱਲਾਂ ਦੇ ਪਾਸ ਹੋਣ ਨਾਲ ਕਿਸਾਨਾਂ ਦਾ ਲੱਕ ਟੁੱਟ ਜਾਵੇਗਾ ਉਨ੍ਹਾਂ ਕਿਹਾ ਕਿ ਅਕਾਲੀ ਸੈਂਟਰ ਵਿੱਚ ਭਾਈਵਾਲ ਹਨ ਹਰਸਿਮਰਤ ਬਾਦਲ ਦੀ ਵਜ਼ੀਰੀ ਕਰਕੇ ਉਹ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ ਕੱਲ੍ਹ ਸੰਸਦ ਵਿੱਚ ਖੇਤੀ ਮੰਤਰੀ ਵੱਲੋਂ ਦਿੱਤੇ ਬਿਆਨ ਨਾਲ ਕਾਂਗਰਸ ਦਾ ਵੀ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ ਉਨ੍ਹਾਂ 2022ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ ਇਸ ਮੌਕੇ ਉਨ੍ਹਾਂ ਨਾਲ ਪਵਨ ਰੇਲੀਆ ਬਲਦੇਵ ਬਲਖੰਡੀ ਨਿਸ਼ਾਨ ਸਿੰਘ ਰਾਜੂ ਅਟਾਰੀ ਅੰਮ੍ਰਿਤ ਅਟਾਰੀ ਮਨਜਿੰਦਰ ਔਲਖ ਰਾਜਮਾਨ ਮਨਪ੍ਰੀਤ ਕੰਨਿਆ ਗੁਰਭੇਜ ਸਿੰਘ ਮੰਦਰ ਮੁਹਾਰ ਕੇਵਲ ਸਿੰਘ ਰਣਜੀਤ ਖੋਸਾ ਨਿਰਮਲ ਸਦਰ ਕੋਟ ਅਜੇ ਸ਼ਰਮਾ ਕੋਟ ਸੁਖਵਿੰਦਰ ਸ਼ੌਂਕੀ ਤਲਵਿੰਦਰ  ਸੈਦੇ ਸਾਹ ਧਰਮਜੀਤ ਫ਼ਤਿਹਗੜ੍ਹ ਪੰਜਤੂਰ ਆਦਿ ਹਾਜ਼ਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *