ਰਾਜ ਦਵਿੰਦਰ ਸਿੰਘ ਜੀ ਗਿੱਲ ਸਹਾਇਕ ਮਲੇਰੀਆ ਅਫਸਰ ਨੇ ਡੇਂਗੂ ਮਲੇਰੀਆ ਸਬੰਧੀ ਜਾਣਕਾਰੀ ਦਿੱਤੀ

ਮੋਗਾ

ਜਗਰਾਜ ਸਿੰਘ ਗਿੱਲ 

ਸਿਵਿਲ ਸਰਜਨ ਡਾਕਟਰ ਰਾਜੇਸ਼ ਅਤਰੀ ਜੀ ਦੇ ਹੁਕਮਾਂ ਸਦਕਾ ਡਾਕਟਰ ਰਾਜੇਸ਼ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀ. ਐਸ. ਸੀ. ਡਰੋਲੀ ਭਾਈ ਇਕ ਮੀਟਿੰਗ ਦਾ ਗਠਨ ਕੀਤਾ ਗਿਆ ਇਹ ਮੀਟਿੰਗ ਰਾਜ ਦਵਿੰਦਰ ਸਿੰਘ ਜੀ ਗਿੱਲ ਸਹਾਇਕ ਮਲੇਰੀਆ ਅਫਸਰ ਜੀ ਦੁਵਾਰਾ ਲਈ ਗਈ ਅਤੇ ਵਰਕਰਾਂ ਨੂੰ ਉਹਨਾਂ ਦੇ ਟੀਚੇ ਅਤੇ ਡੇਂਗੂ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਡੇਂਗੂ ਮਲੇਰੀਆ ਨੂੰ ਕਾਬੂ ਕਰਨ ਲਈ ਲਾਰਵੇ ਦੇ ਸੈਂਪਲ ਲਏ ਜਾਣ ਅਤੇ ਆਈ. ਐਚ. ਆਈ. ਪੀ ਪੋਰਟਲ ਤੇ ਫੀਵਰ ਕੇਸ ਆਨਲਾਈਨ ਕੀਤੇ ਜਾਣ ਬਾਰੇ ਹਿਦਾਇਤਾਂ ਜਾਰੀ ਕੀਤੀਆਂ ਅਤੇ ਇਨਸੈਕਟ ਕਲੈਕਟਰ ਵਪਿੰਦਰ ਸਿੰਘ ਵੱਲੋਂ ਲਾਰਵੇ ਦੀ ਪਹਿਚਾਣ ਕਰਨ ਬਾਰੇ ਵੀ ਦੱਸਿਆ ਗਿਆ ਅਤੇ ਇਸ ਮੀਟਿੰਗ ਵਿੱਚ ਬਲਰਾਜ ਸਿੰਘ ਅਤੇ ਪਰਮਜੀਤ ਸਿੰਘ ਐਸ.ਆਈ. ਸ਼ਾਮਿਲ ਸਨ।

Leave a Reply

Your email address will not be published. Required fields are marked *