ਮੋਗਾ 4 ਸਤੰਬਰ (ਜਗਰਾਜ ਲੋਹਾਰਾ) ਮੋਗਾ 1ਬਲਾਕ ਸੰਮਤੀ ਦੀ ਚੋਣ ਬੜੀ ਹੀ ਸਾਂਤੀ ਪੁਰਖ ਨਪੇਰੇ ਚੜ ਗਈ । ਇਸ ਚੋਣ ਦੇ ਜੇਤੂ ਉਮੀਦਵਾਰ ਬੀਬੀ ਤੇਜ਼ ਕੋਰ ਮਹਿਣਾ ਨੂੰ ਚੇਅਰਮੈਨ ਬਣਾ ਦਿੱਤਾ ਗਿਆ । ਅਤੇ ਸ: ਹਰਨੇਕ ਸਿੰਘ ਰਾਮੂਵਾਲਾ ਨੂੰ ਵਾਇਸ ਚੇਅਰਮੈਨ ਨਿਯੁਕਤ ਕੀਤਾ ਗਿਆ । ਇਸ ਮੌਕੇ ਹਲਕਾ ਧਰਮਕੋਟ ਦੇ ਵਿਧਾਇਕ ਸ:ਸੁਖਜੀਤ ਸਿੰਘ ਲੋਹਗੜ੍ਹ ਨੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਨੂੰ ਮੁਬਾਰਕਬਾਦ ਦੇਂਦੇ ਹੋਏ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਲੋਕਾਂ ਦੇ ਵੱਧ ਤੋਂ ਵੱਧ ਵਿਕਾਸ ਉੱਚੇ ਪੱਧਰ ਤੇ ਕਰਵਾਉਣ । ਇਸ ਸਮੇਂ ਉਹਨਾਂ ਦੇ ਨਾਲ ਬੀਬੀ ਰਾਜਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਦੀ ਦੇਖ ਰੇਖ ਹੇਠ ਚੋਣ ਕੀਤੀ ਗਈ । ਅਤੇ ਸਾਰੇ ਪਾਰਟੀ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।
ਮੋਗਾ 1ਬਲਾਕ ਸੰਮਤੀ ਦੀ ਹੋਈ ਚੋਣ















Leave a Reply