ਮੋਗਾ 14 ਅਕਤੂਬਰ (ਗੁਰਪ੍ਰੀਤ ਗਹਿਲੀ/ਮੇਹਰ ਸਦਰਕੋਟ) ਮੋਗਾ ਜਿਲੇ ਅੰਦਰ ਪੁਲਿਸ ਮੁਖੀ ਵੱਲੋ ਜਿਲੇ ਅੰਦਰ ਨਸੇ ਦੀ ਵਿਕਰੀ ਨੂੰ ਰੋਕਣ ਲਈ ਵਿੱਢੀ ਮਹਿੰਮ ਤਹਿਤ ਥਾਣਾ ਮੈਹਿਣਾ ਦੀ ਪੁਲਿਸ ਪਾਰਟੀ ਪਾਰਟੀ ਨੂੰ ਉਸ ਵੱਕਤ ਵੱਡੀ ਸਫਲਤਾ ਪ੍ਰਪਾਤ ਹੋਈ ਜਦੋ ਥਾਣਾ ਮੁਖੀ ਨੇ ਮੁੱਖਵਰ ਦੀ ਤਲਾਹ ਤੇ ਕੈਟਰ ਚਾਲਕ ਨੂੰ ਨਾਕਾ ਲਗਾ ਕੇ ਰੋਕਿਆ ਤਾ ਕੈਟਰ ਚਾਲਕ ਹਨੇਰੇ ਦਾ ਫਾਇਦਾ ਲੈਦਾ ਹੋਇਆ ਕੈਟਰ ਛੱਡਕੇ ਫਰਾਰ ਹੋ ਗਿਆ ਜਦੋ ਪੁਲਿਸ ਅਧਿਕਾਰੀਆਂ ਨੇ ਕੈਟਰ ਦੀ ਤਲਾਸੀ ਲਈ ਤਾ ਉਸ ਵਿੱਚ 190ਪੇਟੀਆ ਚੰਡੀਗੜ ਮਾਰਕਾ ਦੇਸੀ ਸਰਾਬ ਕੀਤੀ ਬਰਾਮਦ ਗਈ। ਇਸ ਮੋਕੇ ਥਾਣਾ ਮੁਖੀ ਦਿਲਵਾਗ ਸਿੰਘ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਕੈਟਰ ਆ ਰਿਹਾ ਹੈ ਜਿਸ ਦੀ ਜੇਕਰ ਤਲਾਸੀ ਹੁੰਦੀ ਹੈ ਤਾ ਦੇਸੀ ਸਰਾਬ ਵੱਡੀ ਮਾਤਰਾ ਵਿੱਚ ਬਰਾਮਦ ਹੋ ਸਕਦੀ ਹੈ ਉਨ੍ਹਾਂ ਦਸਿਆ ਕਿ ਸਾਨੂੰ ਕੈਟਰ ਦੀ ਤਲਾਸੀ ਲੈਣ ਤੇ 190 ਪੇਟੀਆ ਜੋ ਸੋਫੀਆ ,ਹਿੰਮਤ ਬਰਾਡ ਦੀ ਸਰਾਬ ਬਰਾਮਦ ਹੋਈ ਉਨ੍ਹਾਂ ਕਿਹਾ ਕਿ ਦੋਸੀਆ ਉੱਪਰ ਮਾਮਲਾ ਦਰਜ ਕਰ ਲਿਆ ਹੈ ਤੇ ਦੋਸੀਆ ਦੀ ਭਾਲ ਸੁਰੂ ਕਰ ਦਿੱਤੀ ਹੈ ।