ਭਾਈ ਨੱਥਾ ਜੀ ਭਾਈ ਅਬਦੁਲਾ ਜੀ ਸ਼ੰਘਰਸ਼ ਕਮੇਟੀ ਜਿਲਾ ਫ਼ਰੀਦਕੋਟ ਦੀ ਚੋਣ ਕੀਤੀ ਗਈ

ਮੋਗਾ ( ਜਗਰਾਜ ਸਿੰਘ ਗਿੱਲ)

ਮੋਗਾ ਦੇ ਨੇੜੇ ਪਿੰਡ ਭੇਖਾ ਵਿਖੇ ਮੀਟਿੰਗ ਰੱਖੀ ਗਈ ਜਿਸ ਵਿੱਚ ਭਾਈ ਨੱਥਾ ਜੀ ਭਾਈ ਅਬਦੁਲਾ ਜੀ ਸ਼ੰਘਰਸ਼ ਕਮੇਟੀ ਜਿਲਾ ਫ਼ਰੀਦਕੋਟ ਦੀ ਚੋਣ ਕੀਤੀ ਗਈ, ਕੇਂਦਰ ਦੀ ਲੀਡਰਸ਼ਿਪ ਜਿਸ ਦੇ ਸਰਪ੍ਰਸਤ ਸ੍ ਬਲਬੀਰ ਸਿੰਘ ਬੀਰ,ਕੌਮੀ ਪ੍ਰਧਾਨ ਮਲਕੀਤ ਸਿੰਘ ਪਪਰਾਲੀ,ਸੰਘਰਸ਼ ਕੰਮੇਟੀ ਪ੍ਰਧਾਨ ਭੁਪਿੰਦਰ ਸਿੰਘ ਜੋਗੀ,ਕੇਂਦਰੀ ਜਰਨਲ ਸਕੱਤਰ ਗੁਰਜੰਟ ਸਿੰਘ,ਕੇਂਦਰੀ ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਤਾਨ ਹਾਈ ਕਮਾਨ ਨੇ ਫਰੀਦਕੋਟ ਜਿਲੇ ਦੇ ਸਿਕੰਦਰ ਸਿੰਘ ਗੁਰੂਸਰ ਪ੍ਰਧਾਨ,ਬਲਜੀਤ ਸਿੰਘ ਕੋਟਕਪੂਰਾ ਸੀਨੀਅਰ ਮੀਤ ਪ੍ਰਧਾਨ,ਸੁਖਦੇਵ ਸਿੰਘ ਕੋਟਕਪੂਰਾ ਮੀਤ ਪ੍ਰਧਾਨ,ਚਮਕੌਰ ਸਿੰਘ ਜੈਤੋ ਜਰਨਲ ਸਕੱਤਰ,ਗੁਰਬੰਸ ਸਿੰਘ ਢੀਮਾਂ ਵਾਲੀ ਵਾਈਸ ਚੇਅਰਮੈਨ,ਹਰਪ੍ਰੀਤ ਸਿੰਘ ਜੀਵਨ ਵਾਲਾ ਚੇਅਰਮੈਨ,ਗੁਰਮੀਤ ਸਿੰਘ ਗੁਰੂਸਰ ਸੈਕਟਰੀ,ਸੁਖਪਾਲ ਸਿੰਘ ਢੀਮਾਂ ਵਾਲੀ ਖਜਾਨਚੀ,ਰਵਿੰਦਰ ਸਿੰਘ ਜੈਤੋ ਮੁੱਖ ਸਲਾਹਕਾਰ,ਗੁਰਮੀਤ ਸਿੰਘ ਕੋਹਾਰ ਵਾਲਾ ਸਲਾਹਕਾਰ,ਅਮਨਦੀਪ ਸਿੰਘ ਰੋਡੇ ਮੁੱਖ ਮੈਬਰ ਨਿਯੁਕਤ ਕੀਤੇ ਆਖੀਰ ਚੋਂ
ਇਸ ਵਿੱਚ ਚੁਣੇ ਗਏ ਮੀਡੀਆ ਸਲਾਹਕਾਰ ਗੁਰਜੰਟ ਸਿੰਘ ਜਲਾਲਾਬਾਦ ਨੂੰ ਸੰਘਰਸ਼ ਕਮੇਟੀ ਦਾ ਜਰਨਲ ਸਕੱਤਰ ਲਾਇਆ ਗਿਆ ਸਿਕੰਦਰ ਸਿੰਘ ਗੁਰੂਸਰ ਪ੍ਰਧਾਨ ਵਲੋਂ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ ਪਹੁੰਚੇ ਹੋਏ ਅਹੁਦੇਦਾਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ

Leave a Reply

Your email address will not be published. Required fields are marked *