• Sat. Nov 30th, 2024

ਪੱਤਰਕਾਰ ਰਣਜੀਤ ਬਾਵਾ ਨੂੰ ਸਦਮਾ ਪਿਤਾ ਦਾ ਦੇਹਾਂਤ

ByJagraj Gill

Jul 12, 2020

ਮੋਗਾ, ਨਿਹਾਲ ਸਿੰਘ ਵਾਲਾ (ਕੁਲਦੀਪ ਗੋਹਲ,ਮਿੰਟੂ ਖੁਰਮੀ) ਨਿਹਾਲ ਸਿੰਘ ਵਾਲਾ ਤੋਂ ਜਗ ਬਾਣੀ ਦੇ ਸੀਨੀਅਰ ਪੱਤਰਕਾਰ ਰਣਜੀਤ ਬਾਵਾ ਨੂੰ ਉਸ ਵੇਲ੍ਹੇ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸ੍ਰੀ ਸੁਖਦੇਵ ਚੰਦ ਬਾਵਾ ਦੀ ਅੱਜ ਸਵੇਰੇ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿੱਚ ਰਣਜੀਤ ਬਾਵਾ ਅਤੇ ਉਹਨਾਂ ਦੇ ਭਰਾ ਹਰਪ੍ਰੀਤ ਬਾਵਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਜਗਦੀਪ ਸਿੰਘ ਗਟਰਾ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਮਹੇਸ਼ਇੰਦਰ ਸਿੰਘ ਅਤੇ ਐਡਵੋਕੇਟ ਨਸੀਬ ਬਾਵਾ ਮੋਗਾ.
ਇੰਗਲੈਂਡ ਤੋਂ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਪੰਜ ਦਰਿਆ ਦੇ ਸੰਪਾਦਕ ਮਨਦੀਪ ਖੁਰਮੀ ਅਤੇ ਨਿਊਜ਼ ਪੰਜਾਬ ਦੀ ਚੈਨਲ ਦੇ ਸੰਪਾਦਕ ਜਗਰਾਜ ਸਿੰਘ ਗਿੱਲ ਲੋਹਾਰਾ, ਮਨਪ੍ਰੀਤ ਮੋਗਾ NOI24 , ਰਿੱਕੀ ਕੈਲਵੀ ਧਰਮਕੋਟ ਤੋਂ ਇਲਾਵਾ ਸਮੂਹ ਪੱਤਰਕਾਰ ਭਾਈਚਾਰਾ ਨਿਹਾਲ ਸਿੰਘ ਵਾਲਾ ਤੇ ਮੋਗਾ ਤੋਂ ਗੋਪੀ ਰਾਉਕੇ,
ਮਨਪ੍ਰੀਤ ਮੱਲੇਆਣਾ, ਜਗਜੀਤ ਖਾਈ, ਵਿੱਕੀ ਕਪੂਰ, ਲਖਵੀਰ ਮੋਗਾ, ਸੁਭਮ ਵਰਮਾ, ਸਰਬਜੀਤ ਰੌਲੀ ਟਾਇਮ ਟੀ ਵੀ,ਜੋਗਿੰਦਰ ਸਿੰਘ ਡੇਲੀ ਪੋਸਟ ਪੰਜਾਬੀ, ਸੁਖਜੀਵਨ ਕੁੱਸਾ , ਮਲੇਸ਼ੀਆ ਤੋਂ ਵਿਰਾਸਤ ਪੇਪਰ ਵੱਲੋਂ ਜੁਗਰਾਜ ਸੰਘਾ, ਨਿਹਾਲ ਸਿੰਘ ਵਾਲਾ ਤੋਂ ਭੂਸ਼ਣ ਗੋਇਲ, ਜਗਸੀਰ ਸ਼ਰਮਾ ਬਿਲਾਸਪੁਰ ,ਗੌਰਵ ਗੁਪਤਾ, ਚਮਕੌਰ ਲੋਪੋ ਗਲੋਬਲ ਪੰਜਾਬ ਟੀ ਵੀ, ਸੁਖਮੰਦਰ ਹਿੰਮਤਪੁਰੀ, ਮਿੰਟੂ ਖੁਰਮੀ, ਸੁਖਦੇਵ ਸਿੰਘ ਖਾਲਸਾ ਪਲਵਿੰਦਰ ਟਿਵਾਣਾ, ਸ਼ੰਮੀ ਗੁਪਤਾ, ਰਜਿੰਦਰ ਖੋਟੇ, ਕੁਲਦੀਪ ਘੋਲੀਆ ਹਮਦਰਦ ਟੀ ਵੀ, ਹਰਦੀਪ ਧੰਮੀ , ਦਾਰਾ ਭਾਗੀਕੇ
ਬਲਵਿੰਦਰ ਸਮਰਾ,ਜਗਵੀਰ ਅਜ਼ਾਦ.ਗੁਰਮੀਤ ਮਾਣੂਕੇ, ਸੱਤਪਾਲ ਭਾਗੀਕੇ, ਤੋਂ ਇਲਾਵਾ ਜੀਵਨ ਰਾਮਗੜ੍ਹ ਨੇ ਵੀ ਰਣਜੀਤ ਬਾਵਾ ਨਾਲ ਦੁੱਖ ਪ੍ਰਗਟ ਕੀਤਾ। ਸਮਾਜ ਸੇਵੀਆਂ ਵਿੱਚ ਡਾ ਹਰਗੁਰਪ੍ਰਤਾਪ ਸਿੰਘ, ਡਾ ਦਵਿੰਦਰ ਸਿੰਘ ਗਿੱਲ ਡਾਕਟਰ ਚਮਨ ਚਬੇਰਾ,ਡਾਕਟਰ ਜਤਿੰਦਰ ਪਾਲ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ਤੇ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਸਰਪ੍ਰਸਤ ਮਹਿੰਦਰ ਸਿੰਘ ਸੈਦੋ ਕੇ, ਮੋਗਾ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ,ਜਨਰਲ ਸਕੱਤਰ ਪ੍ਰਗਟ ਸਿੰਘ ਮਾਛੀਕੇ ਸਮਾਜ ਸੇਵੀ ਹੈਪੀ ਸਿੰਗਲਾ, ਸਮਾਜ ਸੇਵੀ ਅਸ਼ੋਕ ਕੁਮਾਰ ਪੁਰੀ, ਜਸਵਿੰਦਰ ਦੀਦਾਰੇ ਵਾਲਾ, ਡਾ ਬੂਟਾ ਰਾਮ, ਜੀਵਨ ਬਿਲਾਸਪੁਰ ਨੇ ਵੀ ਦੁੱਖ ਪ੍ਰਗਟ ਕਰਦਿਆਂ ਅਰਦਾਸ ਕੀਤੀ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ | ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਇਸ ਸਮੇਂ ਨਿਹਾਲ ਸਿੰਘ ਵਾਲਾ ਦੇ ਸਮੂਹ ਪੱਤਰਕਾਰ ਸਾਥੀਆਂ ਨੇ | ਰਣਜੀਤ ਬਾਵਾ ਨਾਲ ਦੁੱਖ ਸਾਂਝਾ ਕੀਤਾ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *