ਪਿਟਬੁਲ ਕੁੱਤੇ ਰੱਖਣ ਵਾਲਿਆਂ ਨੂੰ ਦਿੱਤਾ ਮੋਦੀ ਸਰਕਾਰ ਨੇ ਨਵਾਂ ਤੋਹਫ਼ਾ।
ਹਰ ਵਾਰ ਕੋਈ ਨਾ ਕੋਈ ਦੁਰਘਟਨਾ ਸਾਹਮਣੇ ਆਉਂਦੀ ਰਹਿੰਦੀ ਹੈ ਜਿਸ ਦਾ ਕਾਰਨ ਹੈ ਘਰ ਵਿੱਚ ਪਾਲਿਆ ਹੋਇਆ ਪਾਲਤੂ ਕੁੱਤਾ। ਅਕਸਰ ਹੀ ਅਸੀਂ ਸੁਣਦੇ ਆ ਰਹੇ ਆ ਕੇ ਕਦੇ ਕਿਸੇ ਪਿੰਡ ਪਸ਼ੂਆਂ ਨੂੰ ਖਾ ਗਿਆ ਕਦੇ ਕਿਸੇ ਇਨਸਾਨ ਦਾ ਜਾਨੀ ਨੁਕਸਾਨ ਕਰਦਾ ਹੈ। ਅਤੇ ਹੋਰ ਵੀ ਅਨੇਕਾਂ ਘਟਨਾਵਾਂ ਸਾਹਮਣੇ ਆਈਆਂ। ਵਾਰ ਵਾਰ ਵੱਧ ਰਿਹਾ ਇਸ ਨਸਲ ਦੇ ਕੁੱਤੇ ਦੇ ਕਹਿਰ ਕਰਕੇ ਭਾਰਤੀ ਹੈਲਥ ਸਰਚ ਏਜੰਸੀਆਂ ਵੱਲੋ ਇਸ ਕੁੱਤੇ ਦੀ ਜਾਂਚ ਕਰਨ ਤੇ ਪਤਾ ਲੱਗਾ ਕਿ ਇਹ ਕੁੱਤਾ ਜੰਗਲ ਵਿੱਚ ਰਹਿੰਦੇ ਭੇੜੀਏ ਤੋਂ ਵੀ ਹਾਨੀਕਾਰਕ ਹੈ ਇਸ ਲਈ ਇਸ ਨੂੰ ਘਰ ਵਿੱਚ ਰੱਖਣਾ ਮੌਤ ਨੂੰ ਅਵਾਜ਼ਾਂ ਦੇਣ ਤੋਂ ਘੱਟ ਨਹੀਂ।ਇਹ ਸਾਰੀ ਰਿਪੋਰਟ ਦੇਖਣ ਤੋਂ ਬਾਅਦ ਸੁਪਰੀਮ ਕੋਰਟ ਦਾ ਅੰਤਿਮ ਫੈਸਲਾ ਇਹ ਆਇਆ ਕੇ ਹੁਣ ਕੋਈ ਵੀ ਭਾਰਤੀ ਇਹ ਪਿਟਬੁਲ ਨਸਲ ਦਾ ਕੁੱਤਾ ਘਰ ਨਹੀਂ ਰੱਖ ਸਕਦਾ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਵੀ ਜੇਕਰ ਇਹ ਕੁੱਤਾ ਕਿਸੇ ਦੇ ਘਰ ਪਾਇਆ ਗਿਆ ਤਾਂ ਉਸ ਨੂੰ ਕੋਰਟ ਦੇ ਹੁਕਮਾਂ ਅਨੁਸਾਰ ਹੋਏਗੀ 10 ਸਾਲ ਦੀ ਸਜ਼ਾ ਤੇ 5 ਲੱਖ ਤੱਕ ਦਾ ਜ਼ੁਰਮਾਨਾ ਦੇਣਾਂ ਪੈ ਸਕਦਾ ਹੈ ।