ਮੋਗਾ 7 ਫਰਵਰੀ (ਸਰਬਜੀਤ ਰੋਲੀ) ਅੱਜ ਸਰਕਾਰੀ ਸੀਨੀ ਸਕੇੈਡਰੀ ਸਕੂਲ ਤਲਵੰਡੀ ਭੁੂੰਗੇਰੀਆਂ ਦੇ ਪ੍ਰਿਸੀਪਲ ਅਤੇ ਸਟਾਫ ਵਲੋਂ ਪਿੰਡ ਦੇ ਦਾਨੀ ਪੁੱਰਸਾ ਤੇ ਸਮਾਜ ਸੇਵੀ ਤੇ ਯਾਦਗਰ ਏ -ਬਜੁੱਰਗਾ ਟਰੱਸਟ ਦੇ ਮੇੈਬਰਾ ਨਾਲ ਅਹਿਮ ਮੀਟਿੰਗ ਕੀਤੀ ਇਸ ਮੋਕੇ ਤੇ ਉਨਾ ਦਾਨੀ ਪੁਰਸਾ ਦੇ ਧਿਆਨ ਵਿੱਚ ਲਿਆਦਾ ਕਿ ਸਕੂਲ ਵਿੱਚ ਬਾਥਰੁੂੰਮਾ ਦੀ ਵੱਡੀ ਸਮੱਸਿਆ ਹੈ ਇਹ ਸਮੱਸਿਆ ਤੁਹਾਡੇ ਸਹਿਯੋਗ ਸਦਕਾ ਹੀ ਹੱਲ ਹੋ ਸਕਦੀ ਹੈ । ਇਸ ਮੋਕੇ ਸਾਬਕਾ ਨਿਹਾਲ ਸਿੰਘ ਭੁੂੱਲਰ ਭਰੋਸਾ ਦਿੰਦਿਆ ਕਿਹਾ ਕਿ ਜਿਸ ਤਰਾ ਪਹਿਲਾਂ ਸਕੂਲਾ ਨੂੰ ਵਧੀਆ ਬਨਾਉਣ ਲਈ ਦਾਨੀ ਸੱਜਣ ਮੱਦਦ ਕੀਤੀ ਹੈ ਹੁਣ ਵੀ ਪਿੱਛੇ ਨਹੀ ਹਟਣਗੇ ਭੁੂੱਲਰ ਨੇ ਕਿਹਾ ਕਿ ਤਲਵੰਡੀ ਭੁੂੰਗੇਰੀਆ ਦੇ ਸਕੂਲਾਂ ਨੂੰ ਵਧੀਆ ਸਕੁੂਲਾ ਵਜੋ ਵਿਕਸਿਤ ਕਰਨ ਲਈ ਹਮੇਸਾ ਪਿੰਡ ਦੇ ਦਾਨੀ ਪਰਿਵਾਰਾ ਤੇ ਪਿੰਡ ਦੇ ਅੇੈਨ ਆਰ ਆਈ ਵੀਰਾਂ ਨੇ ਹਮੇਸਾ ਅੱਗੇ ਵੱਧਕੇ ਕੇ ਮਦਦ ਕੀਤੀ ਜਿੰਨਾ ਦੀ ਬਦੋਲਤ ਅੱਜ ਪਿੰਡ ਦੇ ਸਰਕਾਰੀ ਸੀਨੀਅਰ ਸਕੇੈਡਰੀ ਸਕੂਲ ਜਿਲ੍ਹੇ ਭਰ ਦੇ ਸਕੂਲ ਵਿੱੱਚੋ ਸਭ ਮੋਹਰੀ ਸਕੁੂਲਾ ਵਿੱਚੋ ਪਹਿਲੇ ਨੰਬਰ ਦਾ ਸਕੂਲ ਬਣ ਗਿਆ ਹੈ ਇਨਾ ਸਬਦਾ ਦਾ ਪ੍ਰਗਟਾਵਾ ਅੱਜ ਸਰਕਾਰੀ ਸੀਨੀ ਸਕੇੈੈਡਰੀ ਸਕੁੂਲ ਵਿੱਖੇ ਸਕੂਲ ਸਟਾਫ ਵਲੋ ਐਨ ਆਰ ਆਈ ਤੇ ਦਾਨੀ ਪੁਰਸ਼ਾਂ ਰੱਖੀ ਵਿਸੇੇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਸ੍ਰਪੰਚ ਨਿਹਾਲ ਸਿੰਘ ਭੁੱਲਰ ਜਿਲਾ ਪ੍ਰਧਾਨ ਪੰਚਾਇਤ ਯੁੂਨੀਅਨ ਨੇ ਕਹੇ ਉਨਾ ਕਿਹਾ ਜਦੋ ਵੀ ਸਕੂਲ ਸਟਾਫ ਨੇ ਕੋਈ ਸਮੱਸਿਆ ਸਾਡੇ ਧਿਆਨ ਵਿੱਚ ਲਿਆਦੀ ਉਸ ਨੁੂੰ ਦਾਨੀ ਪਰਿਵਾਰਾ ਤੇ ਅੇੈਨ ਆਰ ਆਈ ਵੀਰਾਂ ਨੇ ਵੱਡੇ ਪੱਧਰ ਤੇ ਮਾਇਆ ਦਾ ਯੋਗਦਾਨ ਪਾ ਕੇ ਪੁੂਰਾ ਕੀਤਾ !ਉਨਾ ਕਿਹਾ ਕਿ ਅੱਜ ਸਰਕਾਰੀ ਸਰਕਾਰੀ ਸੀਨੀ ਸਕੇੈਡਰੀ ਸਕੂਲ ਦੇ ਸਟਾਫ ਨੇ ਬੱਚਿਆਂ ਲਈ ਆ ਰਹੀ ਬਾਥਰੁੂੰਮਾ ਦੀ ਸਮੱਸਿਆ ਤੋ ਦਾਨੀ ਪੁਰਸ਼ਾ ਨੂੰ ਜਾਣੁੂੰ ਕਰਵਾਇਆ ਅਤੇ ਸਕੁੂਲ ਵਿੱਚ ਨਵੇਂ ਬਾਥਰੁੂਮ ਬਨਾਉਣ ਦੀ ਸੁਰੁੂਆਤ ਕਰਦਿਆਂ ਸਮਾਜ ਸੇਵੀ ਅੇੈਨ ਆਰ ਆਈ ਜੀਤਾ ਸਿੰਘ ਭੁੂੱਲਰ ਯੁੂ ਅੇੈਸ ਏ ਨੇ 25,000 ,ਸਾਬਕਾ ਸਰਪੰਚ ਨਿਹਾਲ ਸਿੰਘ ਭੁੱਲਰ ਨੇ10,000,ਦਰਸ਼ਨ ਸਿੰਘ ਭੁੱਲਰ ਨੇੈਸਲੇ 10,000 ਸਕੂਲ ਲਈ ਦਾਨ ਦਿੱਤੇ । ਇਸ ਮੋਕੇ ਸਾਰੇ ਦਾਨੀ ਪਰਿਵਾਰਾ ਅਤੇ ਯਾਦਗਰ ਏ-ਬਜੁੱਰਗਾ ਟਰੱਸਟ ਦੇ ਮੇੈਬਰਾ ਨੇ ਸਕੁੂਲ ਸਟਾਫ ਨੂੰ ਭਰੋਸਾ ਦਿਵਾਉਦਿਆ ਕਿਹਾ ਕਿ ਪੜ੍ਹਾਈ ਵਿੱਚ ਅਵਲ ਰਹਿਣ ਵਾਲੇ ਬੱਚਿਆ ਨੂੰ ਪਹਿਲਾ ਵਾਗ ਸਨਮਾਨ ਕਰਨਾ ਤੇ ਬੱਚਿਆਂ ਨੁੂੰ ਕਿਤਾਬਾ ਕਾਪੀਆਂ ਤੇ ਹੋਰ ਸਮਾਨ ਨਿਰਵਿਘਨ ਪਹਿਲਾ ਵਾਗ ਮਹੁੱਈਆ ਕੀਤਾ ਜਾਵੇ ਤੇ ਸਕੂਲ ਦੀ ਭਲਾਈ ਲਈ ਅੱਗੇ ਹੋਕੇ ਇਸ ਵੀ ਜਿਆਦਾ ਮੱਦਦ ਕੀਤੀ ਜਾਵੇਗੀ ਆਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਖੁਸਵੰਤ ਸਿੰਘ ਨੇ ਸਕੂਲ ਪੁੱਜਣ ਤੇ ਦਾਨੀ ਪੁਰਸ਼ਾਂ ਤੇ ਅੇੈਨ ਆਰ ਆਈ ਵੀਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਸਾਨੂੰ ਸਾਰਿਆਂ ਨੂੰ ਸਕੂਲਾ ਦੀ ਭਲਾਈ ਲਈ ਦਸਵੰਧ ਕੱਢਣ ਦਾ ਉਨਾ ਕਿਹਾ ਕਿ ਅਸਲ ਮੰਦਰ ਸਕੂਲ ਹੈ ਜਿੱਥੋ ਬੱਚਿਆਂ ਨੇ ਵਿਦਿਆ ਦਾ ਗਿਆਨ ਹਾਸਲ ਕਰਕੇ ਆਪਣਾ ਭਵਿੱਖ ਬਨਾਉਣਾ ਹੁੰਦਾ ਹੈ । ਸੋ ਲੋੜ ਹੈ ਸਾਨੂੰ ਇਨਾ ਸਕੂਲਾ ਨੂੰ ਵੱਲ ਧਿਆਨ ਦੇਣ ਦੀ ਅਖੀਰ ਵਿੱਚ ਉਨਾ ਸਕੂਲ ਲਈ ਦਾਨ ਦੇਣ ਵਾਲੇ ਦਾਨੀ ਸੱਜਣਾ ਦਾ ਧੰਨਵਾਦ ਕੀਤਾ । ਇਸ ਮੋਕੇ ਜੀਤਾ ਸਿੰਘ ਭੁੱਲਰ ,ਸਾਬਕਾ ਸਰਪੰਚ ਨਿਹਾਲ ਸਿੰਘ ਭੁੱਲਰ,ਬਲਤੇਜ ਸਿੰਘ ਭੁੂੱਲਰ,ਦਰਸਨ ਸਿੰਘ ਭੁੂੱਲਰ,ਮਨਪ੍ਰੀਤ ਸਿੰਘ ਭਲਰ, ਰਿਟਾ:ਲੇੈਕ ਬਲਵਿੰਦਰ ਕੋਰ ਤੋ ਇਲਾਵਾ ਸਕੂਲ ਸ਼ਟਾਫ ਮੇੈਬਰ ਹਾਜਰ ਸਨ ।