ਪਿੰਡ ਖੋਟੇ ਦੇ ਛੱਪੜ ਨੂੰ ਗਰਾਊਡ ਬਣਾਉਣ ਤੇ ਵਿੱਚ ਬੋਰ ਕਰਨ ਦਾ ਮਾਮਲਾ ਭਖਿਆ।

ਨਿਹਾਲ ਸਿੰਘ ਵਾਲਾ (ਕੀਤਾ ਬਾਰੇਵਾਲਾ ਜਗਸੀਰ ਪੱਤੋ) ਬਲਾਕ ਨਿਹਾਲ ਸਿੰਘ ਵਾਲਾ ਅਧੀਨ ਆਉਦੇ ਪਿੰਡ ਖੋਟੇ ਵਿੱਚ ਮਾਹੌਲ ਉਸ ਸਮੇ ਤਣਾਅ ਪੂਰਨ ਹੋ ਗਿਆ ਜਦੋ ਪਿੰਡ ਦੇ ਛੱਪੜ ਵਿੱਚ ਗਰਾਂਊਡ ਤੇ ਬੋਰ ਕੀਤਾ ਜਾ ਰਿਹਾ ਸੀ।। ਇਸ ਸਮੇ ਪਿੰਡ ਵਾਸੀ ਮੌਕੇ ਤੇ ਇਕੱਠ ਹੋ ਗਏ ਤੇ ਵਿਰੋਧ ਕੀਤਾ ਗਿਆ ਨਿਊਜ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆ ਪਿੰਡ ਵਾਸੀਆ ਨੇ ਦੱਸਿਆਂ ਕਿ ਜੋ ਛੱਪੜ ਵਿੱਚ ਬੋਰ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਮਾੜਾ ਹੈ ਕਿਉਕਿ ਇਸ ਨਾਲ ਪਿੰਡ ਵਾਸੀ ਬਿਮਾਰੀਆ ਦਾ ਸਾਕਾਰ ਹੋ ਜਾਣਗੇ ਜਿਸ ਨਾਲ ਕਾਲਾ ਪੀਲੀਆ ਕੈਂਸਰ ਵਰਗੀਆ ਭਿਆਨਕ ਬਿਮਾਰੀਆ ਪੈਦਾ ਹੋਣਗੀਆ ਤੇ ਲੋਕਾ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ ਉਨਾ ਕਿਹਾ ਕਿ ਜਿੰਨਾ ਚਿਰ ਛੱਪੜ ਵਿੱਚੋ ਬੋਰ ਤੇ ਕੰਮ ਬੰਦ ਨਹੀ ਕੀਤਾ ਜਾਦਾ ਉਨਾ ਚਿਰ ਇਹ ਧਰਨਾ ਪੱਕੇ ਤੌਰ ਤੇ ਜਾਰੀ ਰਹੇਗਾ ਇਸ ਸਮੇ ਬੀਬੀਆ ਤੇ ਪਿੰਡ ਦੇ ਲੋਕਾ ਦਾ ਭਾਰੀ ਇਕੱਠ ਸੀ।। ਇਸ ਸਮੇ ਹਾਜਰ ਸਮਸ਼ੇਰ ਸਿੰਘ ਮਾਸਟਰ ਹਾਕਮ ਸਿੰਘ ਬਲਵੀਰ ਸਿੰਘ ਜਗਜੀਤ ਸਿੰਘ ਅੰਗਰੇਜ ਸਿੰਘ ਪਰਲ ਸਿੰਘ ਕਨੇਡੀਅਨ ਭੁਪਿੰਦਰ ਸਿੰਘ ਡਾਕਟਰ ਬਖਸੀਸ ਸਿੰਘ ਬਲਦੇਵ ਸਿੰਘ ਬੂਟਾ ਸਿੰਘ ਦਰਸਨ ਸਿੰਘ ਕਮਲਜੀਤ ਕੌਰ ਪੰਚ ਨਰਿੰਦਰਜੀਤ ਕੌਰ ਕਿਰਨਦੀਪ ਕੌਰ ਗੁਰਚਰਨ ਕੌਰ ਗੁਰਮੇਲ ਸਿੰਘ ਮੇਜਰ ਸਿੰਘ ਛਿੰਦਰਪਾਲ ਕੌਰ ਕਮਲਜੀਤ ਸਿੰਘ ਕਨੇਡੀਅਨ ਮੌਕੇ ਤੇ ਮੌਜੂਦ ਸਨ।।

 

Leave a Reply

Your email address will not be published. Required fields are marked *