ਜਿਲ੍ਹਾਂ ਸਮਾਜਿਕ ਸੁਰੱਖਿਆ ਅਫਸਰ ਵੱਲੋ ਸੁਆਮੀ ਮਹਿੰਦਰ ਸਿੰਘ ਭਗਤ ਜੀ ਆਪਣਾ ਘਰ (ਬਿਰਧ ਆਸ਼ਰਮ) ਪਿੰਡ ਲੋਪੋ ਦਾ ਕੀਤਾ ਗਿਆ ਦੌਰਾ

ਮੋਗਾ 5 ਜੁਲਾਈ (ਜਗਰਾਜ ਸਿੰਘ ਗਿੱਲ)

ਬਜ਼ੁਰਗਾਂ ਦੀ ਸੇਵਾ ਕਰਨਾ ਸਭ ਤੋਂ ਵੱਡੀ ਸੇਵਾ / ਸੁਆਮੀ ਜਗਰਾਜ ਸਿੰਘ ਜੀ

 

ਸੰਤ ਬਾਬਾ ਜਮੀਤ ਸਿੰਘ ਜੀ ਚੈਰੀਟੇਬਲ ਟਰੱਸਟ ਲੋਪੋ ਵੱਲੋ ਚਲਾਈ ਜਾ ਰਹੀ ਸੰਸਥਾ ਸੁਆਮੀ ਮਹਿੰਦਰ ਸਿੰਘ ਭਗਤ ਜੀ ਆਪਣਾ ਘਰ (ਬਿਰਧ ਆਸ਼ਰਮ) ਪਿੰਡ ਲੋਪੋ ਦਾ ਦੌਰਾ ਜਿਲ੍ਹਾਂ ਸਮਾਜਿਕ ਸੁਰੱਖਿਆ ਅਫਸਰ Dsso ਵੱਲੋ ਦੋਰਾ ਕੀਤਾ ਗਿਆ ਸਾਰੇ ਪ੍ਰਬੰਧਾ ਦਾ ਜਾਇਜਾ ਲਿਆ ਗਿਆ ਅਤੇ ਮੌਜੂਦਾ ਬਜੁਰਗਾ ਨਾਲ ਗੱਲਬਾਤ ਵੀ ਕੀਤੀ ਗਈ Dsso ਮੈਡਮ ਇਦਰਪ੍ਰੀਤ ਕੌਰ ਵੱਲੋ ਆਸ਼ਰਮ ਦੇ ਪ੍ਰਬੰਧ ਬਾਰੇ ਤਸੱਲੀ ਪ੍ਰਗਟਾਈ ਗਈ ਸੰਸਥਾ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਸੰਸਥਾ ਨੂੰ ਮਹਿਕਮੇ ਵੱਲੋ ਹਰ ਸੰਭਵ ਮੱਦਦ ਦਾ ਭਰੋਸਾ ਦਿਵਾਇਆ ਗਿਆ ਇਸ ਸਮੇ ਉਹਨਾਂ ਦੇ ਨਾਲ ਸਰਦਾਰੀ ਲਾਲ ਕਾਮਰੇ ਸੀਨੀ ਵਾਇਸ ਪ੍ਰੈਜੀਡੈਂਟ, ਗੁਰਦੀਪ ਸਿੰਘ ਬਰਾੜ, ਜਤਿੰਦਰ ਸਿੰਘ, ਗੁਰਤੇਜ ਸਿੰਘ ਵੀ ਇਸ ਸਮੇ ਸੁਆਮੀ ਜਗਰਾਜ ਸਿੰਘ ਜੀ ਲੰਗਰਾਂ ਵਾਲਿਆ ਵੱਲੋ ਆਈ ਟੀਮ ਦਾ ਸਵਾਗਤ ਕੀਤਾ ਗਿਆ ਉਹਨਾ ਦੇ ਨਾਲ ਪ੍ਰਿ: ਜਗਜੀਤ ਸਿੰਘ ਸਿੱਧੂ, ਮਨਜੀਤ ਕੋਰ ਸਿੱਧੂ : ਸੁਖਦੀਪ ਸਿੰਘ ਸਿੱਧੂ, ਗੁਰਿੰਦਰਦੀਪ ਕੌਰ ਸਿੱਧੂ, ਪ੍ਰਿ: ਬਲਜਿੰਦਰ ਸਿੰਘ, ਜੱਥੇਦਾਰ ਬਲਦੇਵ ਸਿੰਘ, ਸਾਧੂ ਸਿੰਘ 2 ਫੌਜੀ, ਜਰਨੈਲ ਸਿੰਘ ਤਖਤਪੁਰਾ, ਸੇਬਕ ਸਿੰਘ ਮੱਲਾ, ਤੇਜਪਾਲ ਸਿੰਘ ਚੀਮਾਂ, ਗੁਰਦੀਪ ਸਿੰਘ ਗੁਰੂਸਰ, ਗੁਰਪ੍ਰੀਤ ਸਿੰਘ ਲਿਬੜਾ ਆਦਿ ਵੀ ਹਾਜਿਰ ਸਨ।

 

 

Leave a Reply

Your email address will not be published. Required fields are marked *