ਮੋਗਾ 19 ਅਪ੍ਰੈਲ (ਜਗਰਾਜ ਲੋਹਾਰਾ)
ਜ਼ਿਲ੍ਹਾ ਮੈਜਿਸਟ੍ਰੇਟ-ਕਮ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਦੇ ਪ੍ਰਭਾਵ ਨੂੰ ਘਟਾਂਉਣ ਅਤੇ ਇਸਤੋ ਆਮ ਲੋਕਾਂ ਦੀ ਰੱਖਿਆ ਕਰਨ ਦੇ ਮਕ਼ਸਦ ਨਾਲ ਮੋਗਾ ਦੀ ਹਦੂਦ ਅੰਦਰ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ। ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਕਰਫਿਊ ਦੌਰਾਨ ਕੁਝ ਦਵਾਈਆਂ ਦੀਆਂ ਦੁਕਾਨਾਂ ਦੀ ਖੋਲ੍ਹਣ ਦੀ ਮਨਜੂਰੀ ਪਹਿਲਾਂ ਤੋ ਦਿੱਤੀ ਗਈ ਹੈ ਪ੍ਰੰਤੂ ਦਵਾਈਆਂ ਨੂੰ ਲੈ ਕੇ ਲੋਕਾਂ ਦੀ ਭਾਰੀ ਮੰਗ ਨੂੰ ਵੇਖਦੇ ਹੋਏ ਦਵਾਈਆਂ ਦੀਆਂ ਦੁਕਾਨਾਂ ਦੀ ਸੂਚੀ ਵਿੱਚ ਵਾਧਾ ਕਰਕੇ ਹੋਏ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਮੋਗਾ ਦੀ ਹਦੂਦ ਕੁਝ ਹੋਰ ਦਵਾਈਆਂ ਦੀਆਂ ਦੁਕਾਨਾਂ ਨੂੰ ਪ੍ਰਸ਼ਾਸਨ ਵੱਲੋ ਜਾਰੀ ਕੀਤੀਆਂ ਮਿਤੀਆਂ ਅਨੁਸਾਰ ਹੀ ਸਵੇਰੇ 10:00 ਤੋ ਸ਼ਾਮ 5:00 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਜ਼ਿਲ੍ਹਾ ਮ਼ੈਜਿਸਟ੍ਰੇਟ ਨੇ ਦੱਸਿਆ ਕਿ ਇਹ ਦੁਕਾਨਾਂ ਤੇ ਕੇਵਲ ਜਰੂਰੀ ਅਤੇ ਲਾਈਫ ਸੇਵਿੰਗ ਦਵਾਈਆਂ ਦੀ ਹੀ ਹੋਮ ਡਿਲੀਵਰੀ ਹੋਵੇਗੀ ਅਤੇ ਦੁਕਾਨਾਂ ਦੇ ਮਾਲਕ ਆਪ ਦੁਕਾਨਾਂ ਤੇ ਬੈਠਣਗੇ ਅਤੇ ਆਪਣੇ ਨਾਲ ਇੱਕ ਜਾਂ ਦੋ ਤੋ ਵੱਧ ਕੰਮ ਵਾਲੇ ਲੜਕੇ ਨਹੀ ਰੱਖਣਗੇ। ਉਨ੍ਹਾਂ ਦੱਸਿਆ ਕਿ ਫੋਨ ਤੇ ਆਰਡਰ ਮਿਲਣ ਤੇ ਦਵਾਈਆਂ ਦੀ ਘਰ ਤੱਕ ਡਿਲੀਵਰੀ ਕੀਤੀ ਜਾਵੇਗੀ। ਦੁਕਾਨਦਾਰ ਨੂੰ ਜਿਹੜੀ ਮਿਤੀ ਲਈ ਦੁਕਾਨ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਉਹ ਇਸ ਗੱਲ ਨੂੰ ਯਕੀਨੀ ਬਣਾਏਗਾ ਕਿ ਉਹ ਆਪਣੀ ਦੁਕਾਨ ਕੇਵਲ ਉਸੇ ਮਿਤੀ ਨੂੰ ਹੀ ਖੋਲ੍ਹ ਰਿਹਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮਿਤੀ 22, 23, 26, 27, 30, ਅਪ੍ਰੈਲ ਤੋ 1 ਅਤੇ 3 ਮਈ ਨੂੰ ਖੁੱਲ੍ਹਣ ਵਾਲੇ ਮੋਗਾ ਦੇ ਮੈਡੀਕਲ ਸਟੋਰ ਜਿਵੇ ਕਿ ਸੱਚਦੇਵਾ ਮੈਡੀਕਲ ਸਟੋਰ ਦੁਕਾਨ ਨੰਬਰ 9 ਨਵੀ ਸਬ਼ਜੀ ਮੰਡੀ ਮੋਗਾ 98148-25126, ਸਿੰਗਲਾ ਮੈਡੀਕਲ ਸਟੋਰ ਗੋਇਲ ਮਾਰਕਿਟ ਮੋਗਾ 97790-20621, ਪੰਜਾਬ ਮੈਡੀਕਲ ਸਟੋਰ ਅੰਮ੍ਰਿਤਸਰ ਰੋਡ ਮੋਗਾ 95922-00365, ਅਗਰਵਾਲ ਮੈਡੀਕਲ ਸਟੋਰ ਜੀ.ਟੀ. ਰੋਡ ਮੋਗਾ 98148-61630, ਸਾਹਿਬ ਮੈਡੀਕਲ ਸਟੋਰ ਬੋਹਨਾ ਰੋਡ ਮੋਗਾ 94175-29573, ਬਾਂਸਲ ਏਜੰਸੀਜ਼ ਕੋਰਟ ਰੋਡ ਮੋਗਾ 98141-26924, ਲਾਲ ਚੰਦ ਮੈਡੀਕਲ ਹਾਲ ਮੇਨ ਬਜ਼ਾਰ ਮੋਗਾ 98881-98884, ਬਿੱਟੂ ਮੈਡੀਕਲ ਸਟੋਰ ਪੁਰਾਣੀ ਸਿਟੀ ਪੁਲਿਸ ਰੋਡ ਮੋਗਾ 70095-50833, ਦਵਿੰਦਰ ਮੈਡੀਕੋਜ਼ ਨੇੜੇ ਬੰਦ ਫਾਟਕ ਨਾਨਕ ਨਗਰੀ ਮੋਗਾ 99157-28758, ਰਾਜ ਮੈਡੀਕਲ ਸਟੋਰ ਕੈਪ ਰੋਡ ਮੋਗਾ 98147-29714, ਕੇਵਲ ਮੈਡੀਕੋਜ਼ ਗਲੀ ਨੰਬਰ 1 ਨਿਊ ਟਾਊਨ ਮੋਗਾ 98145-90900, ਅਪਰਣਾ ਡਰੱਗਜ਼ ਸਟੋਰ ਸਿਵਲ ਲਾਈਨਜ਼ ਨੇੜੇ ਦੱਤ ਰੋਡ ਮੋਗਾ 93562-89023, ਹੋਪ ਮੈਡੀਕੋਜ਼ ਥਾਪਰ ਹਸਪਤਾਲ ਦੇ ਨਾਲ ਜੀ.ਟੀ. ਰੋਡ ਮੋਗਾ 96461-32503, ਰਿੰਕੂ ਮੈਡੀਕੋਜ਼ ਪੁਰਾਣੀ ਚੁੰਗੀ ਨੰਬਰ 3 ਪੁਰਾਣਾ ਕੋਟਕਪੂਰਾ ਰੋਡ ਮੋਗਾ 98881-99724, ਵਿਪਨ ਮੈਡੀਕੋਜ਼ ਸਾਹਮਣੇ ਸਿਵਲ ਹਸਪਤਾਲ ਮੋਗਾ 98142-01706, ਪ੍ਰੀਤ ਹੈਲਥਕੇਅਰ ਸਾਹਮਣੇ ਸਿਵਲ ਹਸਪਤਾਲ ਮੋਗਾ 86993-25740, ਦੀਪਕ ਮੈਡੀਕਲ ਹਾਲ ਸਾਹਮਣੇ ਸਿਵਲ ਹਸਪਤਾਲ ਮੋਗਾ 98766-25487, ਧੀਰ ਮੈਡੀਕਲ ਹਾਲ ਜੀਰਾ ਰੋਡ ਮੋਗਾ 78372-34766, ਗੁਰੂ ਜੀ ਮੈਡੀਕਲ ਸਟੋਰ ਨੇੜੇ ਬੱਸ ਸਟੈਡ ਮੇਨ ਚੌਕ ਮੋਗਾ 93866-93866, ਗਰੋਵਰ ਮੈਡੀਕਲ ਸਟੋਰ ਮੇਨ ਬਜ਼ਾਰ ਮੋਗਾ 98144-66666, ਮਿੱਤਲ ਮੈਡੀਕਲ ਸਟੋਰ ਪ੍ਰਤਾਪ ਰੋਡ ਮੋਗਾ 85569-65682, ਸੋਨੂੰ ਮੈਡੀਕੋਜ਼ ਗਿੱਲ ਰੋਡ ਮੋਗਾ 98147-54753, ਸਰਸਵਤੀ ਮੈਡੀਕੋਜ਼ ਜਵਾਹਰ ਨਗਰ ਮੋਗਾ 95307-43060, ਗਗਨ ਮੈਡੀਕਲ ਹਾਲ ਸਾਹਮਣੇ ਵੈਟਨਰੀ ਹਸਪਤਾਲ ਮੋਗਾ 98149-99712, ਕਟਾਰੀਆ ਮੈਡੀਕੋਜ਼ ਆਰਾ ਰੋਡ ਸਾਹਮਣੇ ਸਿਵਲ ਹਸਪਤਾਲ ਮੋਗਾ 98146-84163, ਫਰੈਡਜ਼ ਮੈਡੀਕੇਅਰ ਮੋਗਾ 83607-78348 ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਾਘਾਪੁਰਾਣਾ ਵਿੱਚ ਉਪਰਕੋਤ ਦਰਸਾਈਆਂ ਮਿਤੀਆਂ ਨੂੰ ਸ਼ਿਵਾ ਮੈਡੀਕਲ ਸਟੋਰ ਡੀ.ਐਮ. ਮਾਰਕਿਟ ਮੇਨ ਬਜ਼ਾਰ ਬਾਘਾਪੁਰਾਣਾ 98143-16911, ਗਰਗ ਮੈਡੀਕਲ ਸਟੋਰ ਨਿਹਾਲ ਸਿੰਘ ਵਾਲਾ ਰੋਡ ਬਾਘਾਪੁਰਾਣਾ 98141-47680, ਸਵਤੰਤਰ ਮੈਡੀਕਲ ਹਾਲ ਮੋਗਾ ਰੋਡ ਬਾਘਾਪੁਰਾਣਾ 98554-00650, ਅਜੇ ਗਰਗ ਮੈਡੀਕਲ ਸਟੋਰ ਮੋਗਾ ਰੋਡ ਬਾਘਾਪੁਰਾਣਾ 98145-98432, ਹੇਮਕੁੰਟ ਮੈਡੀਕੋਜ਼ ਚੰਨੂਵਾਲਾ ਰੋਡ ਬਾਘਾਪੁਰਾਣਾ 94641-50421, ਗੁਰੂ ਨਾਨਕ ਮੈਡੀਕੋਜ਼ ਮੁੱਦਕੀ ਰੋਡ ਬਾਘਾਪੁਰਾਣਾ 98554-41002, ਪ੍ਰਭ ਮਿਲਣੇ ਕਾ ਚਾਉ ਮੈਡੀਕਲ ਸਟੋਰ ਮੁੱਦਕੀ ਰੋਡ ਬਾਘਾਪੁਰਾਣਾ 98554-43670, ਆਰ.ਕੇ. ਮੈਡੀਕਲ ਸਟੋਰ ਚੰਨੂ ਵਾਲਾ ਰੋਡ ਬਾਘਾਪੁਰਾਣਾ 98886-27636 ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।
ਇਸੇ ਤਰ੍ਹਾਂ ਧਰਮਕੋਟ ਵਿੱਚ ਵੀ ਉਪਰਕਤ ਮਿਤੀਆਂ ਨੂੰ ਧਰਮਕੋਟ ਬਜਾਜ਼ ਮੈਡੀਕੋਜ਼ ਬੱਸ ਸਟੈਡ ਧਰਮੋਟ 95010-07723, ਗੁਰੂ ਨਾਨਕ ਮੈਡੀਕਲ ਸਟੋਰ ਧਰਮਕੋਟ 98768-70606, ਫਰੈਡਜ਼ ਮੈਡੀਕਲ ਸਟੋਰ ਮੇਨ ਬਜ਼ਾਰ ਧਰਮਕੋਟ 76966-99759, ਧੀਗਰਾ ਮੈਡੀਕਲ ਹਾਲ ਰਜਿੰਦਰਾ ਨੇੜੇ ਬਸ ਸਟੈਡ ਧਰਮਕੋਟ 94634-86452, ਖੁਰਾਣਾ ਮੈਡੀਕਲ ਹਾਲ ਰਜਿੰਦਰਾ ਰੋਡ ਧਰਮਕੋਟ 95929-19246, ਭੱਟੀ ਮੈਡੀਕਲ ਸਟੋਰ ਪੰਡੋਰੀ ਗੇਟ ਧਰਮਕੋਟ 98724-33301 ਮੈਡੀਕਲ ਸਟੋਰ ਖੁੱਲ੍ਹੇ ਰਹਿਣਗੇ ਜਿੰਨ੍ਹਾਂ ਤੋ ਫੋਨ ਜਰੀਏ ਦਵਾਈਆਂ ਮੰਗਵਾਈਆਂ ਜਾ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਨਿਹਾਲ ਸਿੰਘ ਵਾਲਾ ਵਿਖੇ ਂਜੋ ਮੈਡੀਕਲ ਸਟੋਰ ਉਪਰੋਕਤ ਮਿਤੀਆਂ ਨੂੰ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਉਨ੍ਹਾਂ ਵਿੱਚ ਸਿੱਧੂ ਮੈਡੀਕਲ ਸਟੋਰ ਨੇੜੇ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ 98157-07910, ਪ੍ਰੇਮ ਮੈਡੀਕਲ ਸਟੋਰ ਨਿਹਾਲ ਸਿੰਘ ਵਾਲਾ 98724-58149, ਅਰਮ ਮੈਡੀਕਲ ਸਟੋਰ ਨਿਹਾਲ ਸਿੰਘ ਵਾਲਾ 98150-35729, ਭੰਗੂ ਮੈਡੀਕਲ ਹਾਲ ਬਰਨਾਲ ਰੋਡ ਨਿਹਾਲ ਸਿੰਘ ਵਾਲਾ 98766-50454 ਸ਼ਾਮਿਲ ਹਨ।
ਇਸੇ ਤਰ੍ਹਾਂ ਕੋਟ ਈਸੇ ਖਾਂ ਵਿੱਚ ਗਰੋਵਰ ਮੈਡੀਕਲ ਸਟੋਰ ਮੇਨ ਚੌਕ ਕੋਟ ਈਸੇ ਖਾਂ 98728-67993, ਦੀਪੂ ਮੈਡੀਕਲ ਸਟੋਰ ਸਰਕਾਰੀ ਸਕੂਲ ਨੇੜੇ ਅੰਮ੍ਰਿਤਸਰ ਰੋਡ ਕੋਟ ਈਸੇ ਖਾਂ 99147-43387, ਨਿਊ ਮੈਡੀਕੋਜ਼ ਧਰਮਕੋਟ ਰੋਡ ਕੋਟ ਈਸੇ ਖਾਂ 70097-37824, ਸੰਘਾ ਮੈਡੀਕਲ ਹਾਲ ਜੀਰਾ ਰੋਡ ਕੋਟ ਈਸੇ ਖਾਂ 98721-00145, ਲਾਈਡ ਕੇਅਰ ਫਾਰਮਾ ਅੰਮ੍ਰਿਤਸਰ ਰੋਡ ਕੋਟ ਈਸੇ ਖਾਂ 97800-40103, ਸੰਧੂ ਮੈਡੀਕਲ ਸਟੋਰ ਮਸੀਤਾਂ ਰੋਡ 98155-79444, ਗੁਰੂ ਨਾਨਕ ਮੈਡੀਕਲ ਹਾਲ ਧਰਮਕੋਟ ਰੋਡ ਕੋਟ ਈਸੇ ਖਾਂ 70875-35418, ਮਲੜਾ ਮੈਡੀਕਲ ਸਟੋਰ ਮੇਨ ਬਜ਼ਾਰ ਕੋਟ ਈਸੇ ਖਾਂ 97809-24530 ਉਪਰੋਕਤ ਮਿਤੀਆਂ ਅਨੁਸਾਰ ਖੁੱਲ੍ਹੇ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਬੱਧਨੀ ਕਲਾਂ ਵਿਖੇ ਜੋ ਮੈਡੀਕਲ ਸਟੋਰ ਖੁੱਲ੍ਹੇ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਉਨ੍ਹਾਂ ਵਿੱਚ ਪੂਜਾ ਮੈਡੀਕਲ ਹਾਲ ਸਾਹਮਣੇ ਸਿਵਲ ਹਸਪਤਾਲ ਬੱਧਨੀ ਕਲਾਂ 99888-47288, ਜੀਤ ਮੈਡੀਕਲ ਸਟੋਰ ਤਹਿਸੀਲ ਰੋਡ ਬੱਧਨੀ ਕਲਾਂ 94171-72551, ਜੋਸ਼ੀ ਮੈਡੀਕਲ ਸਟੋਰ ਬੇਦੀ ਮਾਰਕਿਟ ਬੱਧਨੀ ਕਲਾਂ 70472-00002 ਸ਼ਾਮਿਲ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸੰਦੀਪ ਹੰਸ ਨੇ ਉਪਰੋਕਤ ਕੈਮਿਸਟ ਦੁਕਾਨਾਂ ਦੇ ਮਾਲਕਾਂ ਅਤੇ ਮੋਗਾ ਵਾਸੀਆਂ ਨੂੰ ਇਹ ਹਦਾਇਤ ਕੀਤੀ ਜਾਦੀ ਹੈ ਕਿ ਕਰਫਿਊ ਦੌਰਾਨ ਇਸ ਸਹੂਲਤ ਦੀ ਦੁਰਵਰਤੋ ਕਰਨ ਵਾਲਿਆਂ ਵਿਰੱਧ ਡਿਜਾਸਟਰ ਮੈਨੇਜਮੈਟ ਅੇੈਕਟ 2005 ਦੀ ਧਾਰਾ 51-60 ਅਤੇ ਇੰਡੀਅਨ ਪੈਨਲ ਕੋਡ ਦੀ ਧਾਰਾ 188 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਇਨ੍ਹਾਂ ਹੁਕਮਾਂ ਦਾ ਦੁਰਉਪਯੋਗ ਬਿਲਕੁਲ ਵੀ ਨਾ ਕਰੇ।