ਗੋਰਮਿੰਟ ਹਾਈ ਸਕੂਲ ਕੰਗ ਸਾਹਬੂ ਵਿਖੇ ਚੈਕਅੱਪ ਕੈਂਪ ਲਗਾਇਆ ਗਿਆ

ਨਕੋਦਰ (ਜਗਰਾਜ ਗਿੱਲ, ਮਨਪ੍ਰੀਤ ਮਨੀ)

 

ਬੀਤੇ ਮੰਗਲਵਾਰ ਨੂੰ ਸਿਹਤ ਵਿਭਾਗ ਦੀਆ ਹਦਾਇਤਾ ਅਨੁਸਾਰ ਸਮੂਹ ਸਕੂਲ ਅਧਿਆਪਕ ਤੇ ਵਿਦਿਆਰਥੀਆ ਦੇ covid _19 ਦੇ ਟੈਸਟ ਗੋਰਮਿੰਟ ਹਾਈ ਸਕੂਲ ਕੰਗ ਸਾਹਬੂ ਬਲਾਕ ਮਹਿਤਪੁਰ ਜਿਲਾ ਜਲੰਧਰ ਵਿਖੇ ਪੀ ਐਚ ਸੀ ਮਹਿਤਪੁਰ ਦੀ ਟੀਮ ਮਾਨਯੋਗ SMO ਡਾ, ਰਿਚਰਡ ਉਤਰੀ ਬਲਾਕ ਐਜੂਕੇਟਰ ਸ੍ਰੀ ਸੰਦੀਪ ਵਾਲੀਆ ਡਾ ਕਮਲ ਕੁਮਾਰ ( CHO) ਦਵਿੰਦਰ ਸਿੰਘ ( SI) ਸ੍ਰੀ ਮਤੀ ਸੁਰਿੰਦਰ ਕੌਰ LHV ਪਰਮਜੀਤ ਕੌਰ ANM ਵਬੀਤਾ ਰਾਣੀ (ANM) ਆਸ਼ਾ ਰਾਣੀ ਆਸ਼ਾਵਰਕਰ ਰਣਜੀਤ ਸਿੰਘ (MP HW) ਵਲੋ ਕੋਵਿਡ 19 ਦੇ RTPCR And Rat ਟੈਸਟ ਕੀਤੇ ਗਏ ਇਸ ਮੌਕੇ ਸਕੂਲ ਦੇ ਮਾਨਯੋਗ ਮੁੱਖ ਅਧਿਆਪਕ ਸ੍ਰੀ ਮਤੀ ਸਵੀਤਾ ਰਾਣੀ ਤੇ ਸਮੂਹ ਟੀਚਰ ਸ੍ਰੀ ਪ੍ਰਵੀਨ ਕੁਮਾਰੀ ,ਨਰਵੀਰ ਸਿੰਘ,ਕੁਲਵਿੰਦਰ ਕੌਰ, ਸੁਨੀਤਾ ਸ਼ਰਮਾ ,ਈਸ਼ਾ, ਦੇ ਸਹਿਯੋਗ ਨਾਲ 32 ਸੈਪਲ ਲਏ ਗਏ ਸਮੂਹ ਸਟਾਫ ਤੇ ਬੱਚਿਆ ਨੂੰ ਕੋਵਿੰਡ 19 ਦੇ ਬਚਾਅ ਬਾਰੇ ਜਾਗਰੂਕ ਕੀਤਾ ਗਿਆ

 

 

Leave a Reply

Your email address will not be published. Required fields are marked *