ਗੁਰਦੁਆਰਾ ਸ੍ਰੀ ਮਾਲਾ ਸਹਿਬ ਪਿੰਡ ਔਗੜ ਫਲਦਾਰ ਬੂਟੇ ਲਾਏ ਗਏ

ਕੋਟ ਈਸੇ ਖਾਂ 2ਅਕਤੂਬਰ (ਜਗਰਾਜ ਲੋਹਾਰਾ) ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅੱਜ ਪਿੰਡ ਜਨੇਰ ਦੇ ਐਨ ਆਰ ਆਈ ਸਤਵਿੰਦਰ ਸਿੰਘ ਅਤੇ ਮਲਵਿੰਦਰ ਸਿੰਘ ਪੁੱਤਰ ਸਵ:ਸ:ਜਗਜੀਤ ਸਿੰਘ ਥਾਣੇਦਾਰ ਵੱਲੋਂ ਵਧੀਆ ਕਵਾਲਟੀ ਦੇ ਬੂਟੇ ਗੁਰਦੁਆਰਾ ਸ੍ਰੀ ਮਾਲਾ ਸਹਿਬ ਪਿੰਡ ਔਗੜ ਵਿੱਚ ਲਾਏ ਗਏ ।
ਇਸ ਮੌਕੇ ਗੁਰਦਵਾਰਾ ਸਾਹਿਬ ਦੇ ਸੇਵਾਦਾਰ ਗੁਰਨਾਮ ਸਿੰਘ ਆਤਮਾ ਸਿੰਘ ਸਰਪੰਚ ਹੈਪੀ ਸਿੰਘ ਰਾਜਕਮਲ ਸਿੰਘ ਪਟਵਾਰੀ ਕਾਨੂੰਗੋ ਹਰੀ ਕ੍ਰਿਸ਼ਨ ਸਿੰਘ ਗੁਰਸੇਵਕ ਸਿੰਘ ਹਰਪ੍ਰੀਤ ਕੌਰ ਗੁਰਦੀਪ ਕੌਰ ਦਲਜੀਤ ਕੌਰ ਅਤੇ ਖੁਸ਼ਦੀਪ ਕੌਰ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *