ਮੋਗਾ 21 ਅਗਸਤ
(ਜਗਰਾਜ ਸਿੰਘ ਗਿੱਲ, ਕੀਤਾ ਬਾਰੇਵਾਲ)
ਅਸੂਲ ਮੰਚ ਪੰਜਾਬ ਵਲੋਂ ਜ਼ਿਲ੍ਹਾ ਮੋਗਾ ਦੀ ਚੋਣ ਕੀਤੀ ਗਈ।ਇਸ ਚੋਣ ਵਿਚ sh ਬਲਵਿੰਦਰ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜਿਰ ਹੋਏ।ਮੀਟਿੰਗ ਵਿਚ ਜਿਲ੍ਹਾ ਮੋਗਾ ਦੇ ਵੱਖ ਵੱਖ ਪਿੰਡਾਂ ਸ਼ਹਿਰਾਂ ਦੇ ਸਾਥੀਆਂ ਨੇ ਹਾਜਰੀ ਭਰੀ ਅਤੇ ਚੋਣ ਵਿਚ ਹਿੱਸਾ ਲਿਆ। ਜਿਲ੍ਹਾ ਮੋਗਾ ਦੀ ਚੋਣ ਇਸ ਪ੍ਰਕਾਰ ਰਹੀ ਜਿਲ੍ਹਾ ਪ੍ਰਧਾਨ sh ਦਲਜੀਤ ਸਿੰਘ ਘੋਲੀਆ ਖੁਰਦ,,,ਮੀਤ ਪ੍ਰਧਾਨ ਕ੍ਰਿਸ਼ਨਾ ਰਾਣੀ ਮਾਛੀਕੇ,,,ਸਰਪ੍ਰਸਤ ਸੁਰਜੀਤ ਸਿੰਘ ਰਾਊਕੇ ਸਹਾਇਕ ਜਗਤਾਰ ਸਿੰਘ ਦੌਧਰ,,, ਖਜਾਨਚੀ ਪ੍ਰੇਮ ਭੂਸ਼ਨ ਗੁਪਤਾ ਨਗਰ ਨਿਗਮ ਮੋਗਾ ਸਹਾਇਕ ਮਾਸਟਰ ਰਾਜੀਵ ਸ਼ਰਮਾ ਮੋਗਾ,,ਜਰਨਲ ਸਕੱਤਰ ਇੰਦਰਜੀਤ ਸਿੰਘ ਰਣਸੀਹ,, ਪ੍ਰੈਸ ਸਕੱਤਰ ਅਰਵਿੰਦਰ ਸਿੰਘ ਡਰੋਲੀ,,, ਸ਼ੋਸਲ ਮੀਡੀਆ ਸਕੱਤਰ ਮਲਕੀਤ ਸਿੰਘ ਬਾਰੇਵਾਲਾ,, ਆਦਿ ਦੀ ਚੋਣ ਕੀਤੀ ਗਈ,,,ਆਉਣ ਵਾਲੇ ਦਿਨਾਂ ਵਿੱਚ ਨਿਹਾਲ ਸਿੰਘ ਵਾਲਾ ਅਤੇ ਬਾਘਾ ਪੁਰਾਣਾ ਦੀ ਬਲਾਕ ਪੱਧਰ ਇਕਾਈ ਦੀ ਚੋਣ ਕੀਤੀ ਜਾਵੇਗੀ।
ਮੀਟਿੰਗ ਚ ਹਾਜਿਰ ਭੈਣ ਭਰਾ ਸੁਨੀਤਾ ਰਾਣੀ ਮੋਗਾ,,ਹਿਮਾਸ਼ੀ ਮੋਗਾ,ਡਾਕਟਰ ਗੁਰਪ੍ਰੀਤ ਸਿੰਘ ਸੇਖਾ,, ਭਗਤ ਸਿੰਘ ਬਿਲਾਸਪੁਰ,, ਕੁਲਵੰਤ ਸਿੰਘ ਬਿਲਾਸਪੁਰ,, ਅਜਮੇਰ ਸਿੰਘ ਬਿਲਾਸਪੁਰ,, ਬਲਜੀਤ ਸਿੰਘ ਬੱਧਨੀ ਨਗਰ ਨਿਗਮ ਮੋਗਾ,, ਵਿਜੇ ਕੁਮਾਰ ਬੱਧਨੀ ਨਗਰ ਨਿਗਮ ਮੋਗਾ,, ਹਰਜੀਤ ਸਿੰਘ ਧਾਲੀਵਾਲ ਕੁੱਸਾ,, ਗੁਰਵਿੰਦਰ ਸਿੰਘ ਦਾਤਾ,, ਜਸਵੰਤ ਸਿੰਘ ਠੱਠੀ ਭਾਈ,,ਅਜਾਇਬ ਸਿੰਘ ਮਾਨ ਹਿੰਮਤਪੁਰਾ,, ਬਲਵੰਤ ਸਿੰਘ ਰਾਜੇਆਣਾ,, ਆਤਮਾ ਸਿੰਘ ਰਾਊਕੇ,, ਓਂਕਾਰ ਸਿੰਘ ਡਾਲਾ,, ਰਾਜ ਕੁਮਾਰ ਨਗਰ ਨਿਗਮ ਮੋਗਾ, ਰੇਸ਼ਮ ਸਿੰਘ ਢਿਲਵਾਂ,,ਰਾਮ ਸਿੰਘ ਢਿਲਵਾਂ, ਰਣਜੀਤ ਸਿੰਘ ਢਿਲਵਾਂ,, ਮੱਖਣ ਸਿੰਘ ਢਿਲਵਾਂ,, ਅਜਮੇਰ ਸਿੰਘ ਦੀਨਾ ਨਗਰ ਨਿਗਮ, ਨਵਦੀਪ ਕੁਮਾਰ ਮੋਗਾ,ਰਾਜਿੰਦਰ ਕੁਮਾਰ ਮੋਗਾ,,ਗੁਰਮੀਤ ਕੌਰ ਝੰਡੇਆਣਾ,ਸੁਖਮੰਦਰ ਸਿੰਘ ਝੰਡੇਆਣਾ,ਗੁਰਵਿੰਦਰ ਸਿੰਘ ਧਰਮਕੋਟ,,ਗੁਰਜੰਟ ਸਿੰਘ ਮੱਧੋਕੇ, ਵਿਜੇ ਕੁਮਾਰ ਮੋਗਾ ਆਦਿ ਹਾਜਿਰ ਸਨ, ਅਖੀਰ ਵਿੱਚ sh ਬਲਵਿੰਦਰ ਸਿੰਘ ਜੀ ਨੇ ਸਾਰਿਆਂ ਦਾ ਚੋਣ ਵਿੱਚ ਹਿੱਸਾ ਲੈਣ ਲਈ ਧੰਨਵਾਦ ਕੀਤਾ।